Skip to content

sadde naal hi baith la || punjabi shayari

je apni mehfila laa ke v
saadiyaa galla karniyaa
fer saade naal hi baith lyaa kar

ਜੇ ਆਪਣੀ ਮਹਫ਼ਿਲਾਂ ਲਾ ਕੇ ਵੀ
ਸਾਡੀਆਂ ਗੱਲਾਂ ਕਰਨੀਆ
ਫੇਰ ਸਾਡੇ ਨਾਲ ਹੀ ਬੈਠ ਲਿਆ ਕਰ 

Title: sadde naal hi baith la || punjabi shayari

Tags:

Best Punjabi - Hindi Love Poems, Sad Poems, Shayari and English Status


Mein dubbna gam de khooh vich || sad Punjabi poetry

Na dewo menu Khushi
Mein dubbna gam de khooh vich
Oh khush apne yakeen naal
Mera naam na aawe mooh vich
Akhan da kaurha Pani peen dyo
Menu dukha de naal jeeon dyo
Je mreya taa ehsaan kareyo
Menu saadh deyo usdi jooh vich
Na dewo menu Khushi
Mein dubbna gam de khooh vich💔

ਨਾ ਦੇਵੋ ਮੈਨੂੰ ਖੁਸ਼ੀ
ਮੈ ਡੁੱਬਣਾ ਗਮ ਦੇ ਖੂਹ ਵਿੱਚ
ਉਹ ਖੁਸ਼ ਆਪਣੇ ਯਕੀਨ ਨਾਲ
ਮੇਰਾ ਨਾਂ ਨਾ ਆਵੇ ਮੂੰਹ ਵਿਚ
ਅੱਖਾਂ ਦਾ ਕੌੜਾ ਪਾਣੀ ਪੀਣ ਦੋ
ਮੈਨੂੰ ਦੁੱਖਾ ਦੇ ਨਾਲ ਜੀਣ ਦੋ
ਜੇ ਮਰਿਆ ਤਾਂ ਅਹਿਸਾਨ ਕਰਿਉ
ਮੈਨੂੰ ਸਾੜ ਦਿਉ ਉਸਦੀ ਜੂਹ ਵਿੱਚ
ਨਾ ਦੇਵੋ ਮੈਨੂੰ ਖੁਸ਼ੀ
ਮੈ ਡੂਬਨਾ ਗਮ ਦੇ ਖੂਹ ਵਿੱਚ💔

Title: Mein dubbna gam de khooh vich || sad Punjabi poetry


Me mukammal hoke bhi adhoora || dard shayari

मैं मुकम्मल होके भी अधूरा ही रहा हु ,

तमाम आजमइशों के बाद भी अकेला ही रहा हु । 

मैं हर बार करता रहा जिसकी हसी की दुआ 

बदले मे इसके हर बार रोता रहा हूँ । 

हर बार बेवजह रूठता है कोई मुझसे 

लाख कोशिशों के बाद भी खुद को खोटा रहा हूँ ।

मेरी कोशीशे मिटा रही है तमाम जख्मो को मेरे ,

दूसरी तरफ जज़बातो की आड़ मे एनहे खुरेद रहा हूँ ।   

Title: Me mukammal hoke bhi adhoora || dard shayari