Skip to content

barbaad badnaam hai ishq
eh raah te kade chalna nahi chahida
hanjuyaa ton begair kujh v nahi rehnda aashaq de kol
ye pyaar vyaar sab fizool hai vaise eh kehna taan nahi chahida

ਬਰਬਾਦ ਬਦਨਾਮ ਹੈ ਇਸ਼ਕ
ਏਹ ਰਾਹ ਤੇ ਕਦੇ ਚੱਲਣਾ ਨਹੀਂ ਚਾਹੀਦਾ
ਹੰਜੂਆ ਤੋਂ ਬਗੈਰ ਕੁੱਝ ਵੀ ਨਹੀਂ ਰਹਿੰਦਾ ਆਸ਼ਕ ਦੇ ਕੋਲ਼
ਯੇ ਪਿਆਰ ਵਿਆਰ ਸਭ ਫਿਜੁਲ ਹੈ ਵੇਸੇ ਐਹ ਕੇਹਣਾ ਤਾਂ ਨਹੀਂ ਚਾਹੀਦਾ
—ਗੁਰੂ ਗਾਬਾ 🌷

Title: badnaam hai ishq || punjabi shayari

Best Punjabi - Hindi Love Poems, Sad Poems, Shayari and English Status


Subaah usda v puttha c || Punjabi status

Kujh usdi aakad c
te kujh mera gussa c
me nakhre kardi c,
subaah usda v puttha c

ਕੁਝ ਉਸਦੀ ਆਕੜ ਸੀ,
ਤੇ ਕੁਝ ਮੇਰਾ ਗੁੱਸਾ ਸੀ …
ਮੈਂ ਨਖਰੇ ਕਰਦੀ ਸੀ,
ਸੁਭਾਅ ਉਸਦਾ ਵੀ ਪੁੱਠਾ ਸੀ..।।

Title: Subaah usda v puttha c || Punjabi status


Jiwe asi tere liye tadfe || two line Punjabi shayari || sad shayari

Jiwe asi tere lyi tadfe aan kade tu vi kise lyi tadfegi 🥺
Chahe lakh gaira di hoja par sade dil vich tu hi dhadkengi 💔

ਜਿਵੇਂ ਅਸੀਂ ਤੇਰੇ ਲਈ ਤੜਫੇ ਆਂ ਕਦੇ ਤੂੰ ਵੀ ਕਿਸੇ ਲਈ ਤੜਫੇਂਗੀ ‌🥺 ਚਾਹੇ ਲੱਖ ਗੈਰਾਂ ਦੀ ਹੋਜਾ ਪਰ ਸਾਡੇ ਦਿਲ ਵਿੱਚ ਤੂੰ ਹੀ ਧੜਕੇਂਗੀ 💔

Title: Jiwe asi tere liye tadfe || two line Punjabi shayari || sad shayari