Skip to content

Meri aini aukaat kithe || punjabi sad love shayari

Teri har gal ch mera jikar howe
aini mere ch gal baat kithe?
me tere ton tainu jit lawaa
par.. meri aini aukaat kithe?

ਤੇਰੀ ਹਰ ਗੱਲ ਚ ਮੇਰਾ ਜ਼ਿਕਰ ਹੋਵੇ,
ਐਨੀ ਮੇਰੇ ਚ ਗੱਲ ਬਾਤ ਕਿੱਥੇ?
ਮੈਂ ਤੇਰੇ ਤੋਂ ਤੈਨੂੰ ਜਿੱਤ ਲਵਾਂ,
ਪਰ… ਮੇਰੀ ਐਨੀ ਔਕਾਤ ਕਿੱਥੇ?

Title: Meri aini aukaat kithe || punjabi sad love shayari

Best Punjabi - Hindi Love Poems, Sad Poems, Shayari and English Status


Love || punjabi shayari on pyar

ਦਿਲ ਵਿੱਚ ਤੇਰੀ ਮਿੱਠੀਏ
ਬੜੀ ਪਿਆਰੀ ਜਗਾ ਬਣ ਗਈ
ਗੁਰਲਾਲ ਦੇ ਜਿਉਣ ਦੀ
ਪ੍ਰੀਤ ਤੂੰ ਵਜਾ ਬਣ ਗਈ❤️

Dil vich teri mithiye
Badi pyari jgah ban gyi
Gurlal de jion di
Preet tu wajah ban gayi ❤️

Title: Love || punjabi shayari on pyar


Ik tere chehre ne || Punjabi sad shayari

ਜੋ ਤੂੰ ਵਾਦੇ ਕੀਤੇ
ਸੱਚ ਕੀਤੇ ਜਾਂ ਝੂਠ ਕੀਤੇ
ਮੈਂ ਕਿਉਂ ਤੈਨੂੰ ਗ਼ਲਤ ਸਾਬਿਤ ਕਰਾਂ
ਰੱਬ ਜਾਣਦਾ ਹੈ ਤੂੰ ਮੇਰੇ ਕਿਵੇਂ ਦੇ ਹਾਲਾਤ ਕੀਤੇ
ਤੇਰਾ ਚੇਹਰਾ ਕਦੇ ਮੇਰੇ ਜ਼ਹਿਨ ਵਿਚੋਂ ਨਹੀਂ ਨਿਕਲਿਆ
ਇੱਕ ਤੇਰੇ ਚੇਹਰੇ ਨੇਂ ਮੇਰੇ ਕਿਹਨੇ ਖ਼ੁਆਬ ਰਾਖ਼ ਕੀਤੇ 💔💯

Title: Ik tere chehre ne || Punjabi sad shayari