Gagan

2 lines sad mohobat shayari

Hun ni me pauna koi tand mohobat da
tera mera kaat ajh ton band mohobat da

ਹੁਣ ਨਈ ਮੈਂ ਪਾਉਣਾ ਕੋਈ ਤੰਦ ਮੁਹੱਬਤ ਦਾ,
ਤੇਰਾ ਮੇਰਾ ਖਾਤਾ ਅੱਜ ਤੋਂ ਬੰਦ ਮੁਹੱਬਤ ਦਾ।।

Maut dekhi || 2 lines shayari sad

raati supne ch me aapni maut dekhi
tu nazar ni aaeya mainu ron aaeleyaa ch

ਰਾਤੀ ਸੁਪਨੇ ਚ ਮੈਂ ਆਪਣੀ ਮੌਤ ਦੇਖੀ👀
ਤੂੰ ਨਜ਼ਰ ਨੀ ਆਇਆ ਮੈਨੂੰ ਰੋਣ ਆਲਿਆ ਚ😭

Ik heere nu piglaun lai || punjabi truth shayari

ਇੱਕ ਹੀਰੇ ਨੂੰ ਪਿਘਲਾਉਣ ਲਈ
ਸਾਰੇ ਕੱਚ ਦੇ ਟੁਕੜੇ… ਧੁੱਪੇ ਸੜ ਰਹੇ ਆ… ਬਸ
ਇਹਨਾਂ ਕਰਕੇ ਹੀ ਮੇਰੀ ਚਮਕ ਵੱਧ ਰਹੀ ਆ…..

ik heere nu piglaun lai
saare kach de dukdhe… dhupe sadh rahe aa.. bas
ehnaa karke hi meri chamak wadh rahi aa

Meri akh ch hanju || 2 lines best shayari punjabi

mere taa dukh v lokaa de kam aunde aa
meri akh ch hanju dekh… lok muskuraunde aa

ਮੇਰੇ ਤਾਂ ਦੁੱਖ ਵੀ ਲੋਕਾਂ ਦੇ ਕੰਮ ਆਉਂਦੇ ਆ,
ਮੇਰੀ ਅੱਖ ਚ ਹੰਝੂ ਦੇਖ… ਲੋਕ ਮੁਸਕਰਾਉਂਦੇ ਆ…

Intezaar karke dekho || 2 lines shayari

kaun kehnda samaa tej chalda?
kade kise da intezaar karke dekho

ਕੌਣ ਕਹਿੰਦਾ ਸਮਾਂ ਤੇਜ ਚੱਲਦਾ?
ਕਦੇ ਕਿਸੇ ਦਾ ਇੰਤਜ਼ਾਰ ਕਰਕੇ ਦੇਖੋ💯

Hawa karda || true shayari 2 lines

jisde pyaar di kise nu kadar nai oh sazaa jarda
te jisnu pyaar milda, oh hawaa karda

ਜਿਸਦੇ ਪਿਆਰ ਦੀ ਕਿਸੇ ਨੂੰ ਕਦਰ ਨਈ ਉਹ ਸਜਾ ਜਰਦਾ
ਤੇ ਜਿਸਨੂੰ ਪਿਆਰ ਮਿਲਦਾ,  ਉਹ ਹਵਾ ਕਰਦਾ….

2 lines on love || punjabi status

ਪਿਆਰ ਸਦਾ ਦੂਜੇ ਬਾਰੇ ਸੋਚਦਾ ਹੈ ਅਤੇ ਦੂਜੇ ਨੂੰ ਆਪਣੇ ਨਾਲੋਂ ਚੰਗੇਰਾ ਸਮਝ ਕੇ ਸੋਚਦਾ ਹੈ ,
ਇਸ ਸੋਚ ਵਿਚ ਹੀ ਆਨੰਦ ਹੈ !

Kade farak naa pyaa || punjabi shayari for girl

Tu sohni bahut aa
tere jaan magro hor batheryaa ne mainu eh gal kahi
pa .. kade farak ja ni pyaa

“ਤੂੰ ਬਹੁਤ ਸੋਹਣੀ ਆ”
ਤੇਰੇ ਜਾਣ ਮਗਰੋ ਹੋਰ ਬਥੇਰਿਆਂ ਨੇ ਮੈਨੂੰ ਇਹ ਗੱਲ ਕਹੀ,
ਪਰ ….. ਕਦੇ ਫ਼ਰਕ ਜਾ ਨੀ ਪਿਆ🙃🙃🙃

Gagan