
Dss kehreyan dukha di maari e..!!
Chall bada ro leya zinde ne
Hun khush rehan di vaari e..!!
Mein karda Jaan hazar
Koi Howe yaar je tere varga😘
Menu odo to yaari kmaal lagdi hai
Jado da mileya e yaar tere varga❤
ਮੈਂ ਕਰਦਾ ਜਾਨ ਹਾਜ਼ਰ
ਕੋਈ ਹੋਵੇ ਯਾਰ ਜੇ ਤੇਰੇ ਵਰਗਾ😘
ਮੈਨੂੰ ਉਦੋਂ ਤੋਂ ਯਾਰੀ ਕਮਾਲ ਲਗਦੀ ਹੈ
ਜਦੋਂ ਦਾ ਮਿਲਿਆਂ ਏ ਯਾਰ ਤੇਰੇ ਵਰਗਾ❤️
Fadeya e hath tera
Hun nhi shadd de
Chal pye aa tere naal ishq diyan rahwa te
Hun kujh marzi hoje sajjna
Par hun nhi tenu shadd de❤
ਫੜਿਆ ਏ ਹੱਥ ਤੇਰਾ
ਹੁਣ ਨੀ ਛੱਡ ਦੇ
ਚੱਲ ਪਏ ਆ ਤੇਰੇ ਨਾਲ ਇਸ਼ਕ ਦੀਆਂ ਰਾਹਵਾਂ ਤੇ
ਹੁਣ ਕੁਝ ਮਰਜੀ ਹੋਜੇ ਸੱਜਣਾ
ਪਰ ਹੁਣ ਨੀ ਤੈਨੂੰ ਛੱਡਦੇ❤