Best Punjabi - Hindi Love Poems, Sad Poems, Shayari and English Status
Teri ajj vi udeek || Punjabi sad shayari
Tu taan just friends keh ke shad ta
Par menu puch mere te ki beetdi e😕
Tu taan kite hor dil vi la leya par
Teri khand tenu ajj vi udeekdi e😔
ਤੂੰ ਤਾਂ just friends ਕਹਿ ਕੇ ਛੱਡ ਤਾ
ਪਰ ਮੈਨੂੰ ਪੁੱਛ ਮੇਰੇ ਦਿਲ ਤੇ ਕੀ ਬੀਤਦੀ ਏ 😕
ਤੂੰ ਤਾਂ ਕਿਤੇ ਹੋਰ ਦਿਲ ਵੀ ਲਾ ਲਿਆ ਪਰ
ਤੇਰੀ ਖੰਡ ਤੈਨੂੰ ਅੱਜ ਵੀ ਉਡੀਕਦੀ ਏ 😔
Title: Teri ajj vi udeek || Punjabi sad shayari
par tere lai taan mar gaye || Heart broken sad punjabi Lines
Tu Changi kiti ja maadi
dil aapne taan jarr gaye aa
saah hajje tak chalde ne
par tere lai taan mar gaye aa
ਤੂੰ ਚੰਗੀ ਕੀਤੀ ਜਾਂ ਮਾੜੀ
ਦਿਲ ਆਪਣੇ ਤੇ ਜਰ ਗਏ ਆਂ ,
ਸਾਹ ਹਜੇ ਤੱਕ ਚਲਦੇ ਨੇ
ਪਰ ਤੇਰੇ ਲਈ ਤਾਂ ਮਰ ਗਏ ਆਂ ..
