Best Punjabi - Hindi Love Poems, Sad Poems, Shayari and English Status
Lodh nahi || sad shayari punjabi
Hun lodh nahi hai teri
tu vapis hun aai naa
je aana hai taa soch lai
kyuki vapis kade fer jai naa
ਹੁਣ ਲੋਡ਼ ਨਹੀਂ ਹੈ ਤੇਰੀ
ਤੂੰ ਵਾਪਿਸ ਹੂਣ ਆਈ ਨਾਂ
ਜੇ ਆਣਾ ਹੈ ਤਾਂ ਸੋਚ ਲਈ
ਕਿਓਂਕਿ ਵਾਪਿਸ ਕਦੇ ਫੇਰ ਜਾਈ ਨਾਂ
—ਗੁਰੂ ਗਾਬਾ 🌷
Title: Lodh nahi || sad shayari punjabi
Tera khayal || love shayari || Punjabi love lines
Harhbadi machdi tenu dekhna layi injh
Dil ch aunda jiwe bhuchaal ve..!!
Akh khuldi hi e hlle masa masa meri
Tera subah subah aa janda khayal ve..!!
ਹਰਬੜੀ ਮੱਚਦੀ ਏ ਤੈਨੂੰ ਦੇਖਣ ਲਈ ਇੰਝ
ਦਿਲ ਚ ਆਉਂਦਾ ਜਿਵੇਂ ਭੂਚਾਲ ਵੇ..!!
ਅੱਖ ਖੁੱਲਦੀ ਹੀ ਏ ਹੱਲੇ ਮਸਾਂ ਮਸਾਂ ਮੇਰੀ
ਤੇਰਾ ਸੁਬਾਹ ਸੁਬਾਹ ਆ ਜਾਂਦਾ ਏ ਖ਼ਿਆਲ ਵੇ..!!