Skip to content

HANJUAAN DE BHAA | VADIA PUNJABI SHAYARI

es duniyaa de aajeeb tamashe
hanjuaan de bhaa vikde ne haase
dushman ban ke vaar chlaunde
sajjan ban k den dilaase

ਇਸ ਦੁਨੀਆ ਦੇ ਅਜ਼ੀਬ ਤਮਾਸ਼ੇ
ਹੰਝੂਆਂ ਦੇ ਭਾਅ ਵਿਕਦੇ ਨੇ ਹਾਸੇ
ਦੁਸ਼ਮਣ ਬਣ ਕੇ ਵਾਰ ਚਲਾਉਂਦੇ
ਸੱਜਣ ਬਣ ਕੇ ਦੇਣ ਦਿਲਾਸੇ

Title: HANJUAAN DE BHAA | VADIA PUNJABI SHAYARI

Tags:

Best Punjabi - Hindi Love Poems, Sad Poems, Shayari and English Status


farmers protest || kisan aadolan🌾🌿

5,000 cr. da loan khake v🤨😮
businessman besharmi naal tie londa Aa
edr 50,000 de krje li sharm krke
zamidaar nit gal faha ponda Aa..💯😭

5000 ਕਰੋੜ ਦਾ ਲੋਨ ਖਾਕੇ ਵੀ🤨
ਬਿਜਨੈਸਮੈਨ ਬੇਸ਼ਰ੍ਮੀ ਨਾਲ ਟਾਈ ਲੋਦਾ ਆ
ਇਧਰ 50000 ਦੇ ਕਰ੍ਜੇ ਲੀ ਸ਼ਰ੍ਮ ਕਰਕੇ
ਜਮੀਂਦਾਰ ਨੀਤ ਗਾਲ ਫਾਹਾ ਪੋਦਾ ਆ..💯✅😪

#isupportfarmersprotest💯✅

~~~~ Plbwala®️✓✓✓✓

Title: farmers protest || kisan aadolan🌾🌿


Broken heart 💔 || punjabi shayari sad

Jihnu chahunde si ohnu paa na sake
jihne saanu chahea ohnu chaa na sake
bas eh samajh sajjna
dil tuttan da khed si
kise da todheyaa si
te aapna bchaa na sake

ਜਿਹਨੂੰ ਚਾਹੁੰਦੇ ਸੀ ਉਹਨੂੰ ਪਾ ਨਾ ਸਕੇ ❌
ਜਿਹਨੇ ਸਾਨੂੰ ਚਾਇਆ ਉਹਨੂੰ ਚਾਅ ਨਾ ਸਕੇ
ਬਸ ਇਹ ਸਮਝ ਸੱਜਣਾਂ
ਦਿਲ ਟੁੱਟਣ 💔 ਦਾ ਖੇਡ ਸੀ
ਕਿਸੇ ਦਾ ਤੋੜ੍ਹਿਆ 💔 ਸੀ
ਤੇ ਆਪਣਾ ਬਚਾਅ ਨਾ ਸਕੇ 💔❌ #kml_thind

Title: Broken heart 💔 || punjabi shayari sad