Skip to content

Tutte-dil-sad-punjabi-status-zindagiterenaam

  • by

Title: Tutte-dil-sad-punjabi-status-zindagiterenaam

Best Punjabi - Hindi Love Poems, Sad Poems, Shayari and English Status


SADHA HAAL NA PUCHEYA | So Sad Status Punjabi

Ik dua di aas vich me saari raat jageyaan
par koi taraa ambron na tutteya
jisdi tasveer me naina ch sambhi baitha
ohne kade sadha haal na puchheya

ਇਕ ਦੁਆ ਦੀ ਆਸ ਵਿਚ ਮੈਂ ਸਾਰੀ ਰਾਤ ਜਾਗਿਆਂ
ਪਰ ਕੋਈ ਤਾਰਾ ਅੰਬਰੋਂ ਨਾ ਟੁਟਿਆ
ਜਿਸਦੀ ਤਸਵੀਰ ਮੈਂ ਨੈਣਾਂ ‘ਚ ਸਾਂਭੀ ਬੈਠਾ
ਉਹਨੇ ਕਦੇ ਸਾਡਾ ਹਾਲ ਵੀ ਨਾ ਪੁਛਿਆ

Title: SADHA HAAL NA PUCHEYA | So Sad Status Punjabi


Tere takk aa ke || true love shayari || Punjabi love status

Aksar tere takk aa ke mukki janda e
Kise manzil di khwahish ch meriyan socha da safar..!!

ਅਕਸਰ ਤੇਰੇ ਤੱਕ ਆ ਕੇ ਮੁੱਕ ਜਾਂਦਾ ਏ
ਕਿਸੇ ਮੰਜ਼ਿਲ ਦੀ ਖੁਆਹਿਸ਼ ‘ਚ ਮੇਰੀਆਂ ਸੋਚਾਂ ਦਾ ਸਫ਼ਰ..!!

Title: Tere takk aa ke || true love shayari || Punjabi love status