You do not find the happy life. You make it.✌
Enjoy Every Movement of life!
You do not find the happy life. You make it.✌
Menu keha c kise ne tu likh mere lyi
Menu samjh na aayi ki jwab te likha
Ohde hassde chehre di shaitani te likha
Jaa masoomiyat kinni de hisab te likha????
ਮੈਨੂੰ ਕਿਹਾ ਸੀ ਕਿਸੇ ਨੇ ਤੂੰ ਲਿਖ ਮੇਰੇ ਲਈ
ਮੈਨੂੰ ਸਮਝ ਨਾ ਆਈ ਕੀ ਜਵਾਬ ਤੇ ਲਿਖਾਂ
ਉਹਦੇ ਹੱਸਦੇ ਚਿਹਰੇ ਦੀ ਸ਼ੈਤਾਨੀ ਤੇ ਲਿਖਾਂ
ਜਾਂ ਮਾਸੂਮੀਅਤ ਕਿੰਨੀ ਦੇ ਹਿਸਾਬ ਤੇ ਲਿਖਾਂ????
Kaidi ban gaye haan tere khayalan di jail ch
Na koi bachaun vala e te na koi shudaun wala..!!
ਕੈਦੀ ਬਣ ਗਏ ਹਾਂ ਤੇਰੇ ਖਿਆਲਾਂ ਦੀ ਜੇਲ੍ਹ ‘ਚ
ਨਾ ਕੋਈ ਬਚਾਉਣ ਵਾਲਾ ਏ ਤੇ ਨਾ ਕੋਈ ਛੁਡਾਉਣ ਵਾਲਾ..!!