Submit shayari and earn money

You heard it right. Now you can earn money by just submitting your shayaris to zindagiterenaam.com.

You just need to submit shayari and we will review it before publish. On successfully publish a shayari, you will get 2Rs. credit to your account.

There are some rules that user must follow before submitting the shayari post otherwise it can be rejected.

You can request to redeem your credits, once you reach to threshold value. There is threshold of 20Rs. for the redemption.

earn money by submitting shayari

Once you reach to 20Rs credits, redeem button will be active which you can use to get the amount credits.

redeem button active with money. submit shayari and earn money

Earned credits mean total amount you have earned which is pending for redemption.
Paid credits mean total amount which is credited to you till date.

Amount will be credited to you within 2 weeks from the redemption request to you UPI payment address. You can update your UPI address in update biography page in UPI field.

please note that UPI address must be in xxxx@xxx format. please check page how to create UPI address before updating it in your bio.

We will be exploring more areas to earn money.

Happy submitting Shayari. Stay tuned.




Best Punjabi - Hindi Love Poems, Sad Poems, Shayari and English Status


Tere ishq ch jhalle jehe hoye rehna e || true love || Punjabi poetry

zidd eho te dil mera || Punjabi love shayari

Aale rakhle samb dil sada hun
Meri sune na ho gya e taada hun
Din guzrde kive hun pta nahi lagda
Palla tera jado da esne fadeya e
Hun dekhiye kise hor vll eh vss ch nhi
Tera shonk jeha eda hun chdeya e
Tere ishq ch jhalle jhe hoye rehna e
Zidd eho te dil mera arheya e

Mar thode te gya e dil duniya nu bhul k
Rog anokha jeha lag gya e tere te dull k
Haar paya e gal vich esa chandra
Tere naam de motiyan naal jo jrheya e
Hun hatda nahi piche lakh koshish te v
Tera shonk jeha esnu haye chdeya e
Tere ishq ch jhalle jhe hoye rehna e
Zidd eho te dil mera arheya e

Fullan vang mehkde ne din mere
Sajjna sambe nahi jande metho chaa tere
Har pal tera cheta aayi janda e
Kesa naag eh pyar da larheya e
Nind chain sab kuj uddeya e
Tera shonk hi bas hun chdeya e
Tere ishq ch jhalle jhe hoye rehna e
Zidd eho te dil mera arheya e

ਆ ਲੈ ਰੱਖ ਲੈ ਸਾਂਭ ਦਿਲ ਸਾਡਾ ਹੁਣ
ਮੇਰੀ ਸੁਣੇ ਨਾ ਹੋ ਗਿਆ ਏ ਤੁਹਾਡਾ ਹੁਣ
ਦਿਨ ਗੁਜ਼ਰਦੇ ਕਿਵੇਂ ਹੁਣ ਪਤਾ ਨਹੀਂ ਲਗਦਾ
ਪੱਲਾ ਤੇਰਾ ਜਦੋਂ ਦਾ ਇਸਨੇ ਫੜਿਆ ਏ
ਹੁਣ ਦੇਖੀਏ ਕਿਸੇ ਹੋਰ ਵੱਲ ਇਹ ਵੱਸ ਚ ਨਹੀਂ
ਤੇਰਾ ਸ਼ੌਂਕ ਜਿਹਾ ਏਦਾਂ ਹੁਣ ਚੜ੍ਹਿਆ ਏ
ਤੇਰੇ ਇਸ਼ਕ ‘ਚ ਝੱਲੇ ਜਿਹੇ ਹੋਏ ਰਹਿਣਾ ਏ
ਜ਼ਿੱਦ ਇਹੋ ਤੇ ਦਿਲ ਮੇਰਾ ਅੜਿਆ ਏ..!!

ਮਰ ਥੋਡੇ ਤੇ ਗਿਆ ਦਿਲ ਦੁਨੀਆਂ ਨੂੰ ਭੁੱਲ ਕੇ
ਰੋਗ ਅਨੋਖਾ ਜੇਹਾ ਲਗ ਗਿਆ ਤੇਰੇ ਉੱਤੇ ਡੁੱਲ ਕੇ
ਹਾਰ ਪਾਇਆ ਏ ਗਲ ਵਿੱਚ ਐਸਾ ਚੰਦਰਾ
ਤੇਰੇ ਨਾਮ ਦੇ ਮੋਤੀਆਂ ਨਾਲ ਜੋ ਜੜਿਆ ਏ
ਹੁਣ ਹੱਟਦਾ ਨਹੀਂ ਪਿੱਛੇ ਲੱਖ ਕੋਸ਼ਿਸ਼ ਤੇ ਵੀ
ਤੇਰਾ ਸ਼ੌਂਕ ਜੇਹਾ ਇਸਨੂੰ ਹਾਏ ਚੜ੍ਹਿਆ ਏ
ਤੇਰੇ ਇਸ਼ਕ ‘ਚ ਹੀ ਝੱਲੇ ਜਿਹੇ ਹੋਏ ਰਹਿਣਾ ਏ
ਜ਼ਿੱਦ ਇਹੋ ‘ਤੇ ਦਿਲ ਮੇਰਾ ਅੜਿਆ ਏ..!!

ਫੁੱਲਾਂ ਵਾਂਗ ਮਹਿਕਦੇ ਨੇ ਦਿਨ ਹੁਣ ਮੇਰੇ
ਸੱਜਣਾ ਸਾਂਭੇ ਨਹੀਂ ਜਾਂਦੇ ਮੈਥੋਂ ਚਾਅ ਤੇਰੇ
ਹਰ ਪਲ ਤੇਰਾ ਚੇਤਾ ਆਈ ਜਾਂਦਾ ਏ
ਕੈਸਾ ਨਾਗ ਇਹ ਪਿਆਰ ਦਾ ਲੜ੍ਹਿਆ ਏ
ਨੀਂਦ ਚੈਨ ਸਭ ਕੁੱਝ ਉੱਡਿਆ ਏ
ਤੇਰਾ ਸ਼ੌਂਕ ਹੀ ਬਸ ਹੁਣ ਚੜ੍ਹਿਆ ਏ
ਤੇਰੇ ਇਸ਼ਕ ‘ਚ ਝੱਲੇ ਜਿਹੇ ਹੋਏ ਰਹਿਣਾ ਏ
ਜ਼ਿੱਦ ਇਹੋ ਤੇ ਦਿਲ ਮੇਰਾ ਅੜਿਆ ਏ..!!

Title: Tere ishq ch jhalle jehe hoye rehna e || true love || Punjabi poetry


Duaa es tarah karo || life shayari

Ehh duaa kade naa karo
Ki jhuk jave saari duniya tuhade magar,
Duaa ehh karo ki
Jhukna naa pave tuhanu kise magar…

ਤੇਰਾ ਰੋਹਿਤ…✍🏻

Title: Duaa es tarah karo || life shayari