Skip to content

Motivational English Quotes || true lines

A champion is not defined by their wins but by how they can recover when they fall✌

Title: Motivational English Quotes || true lines

Best Punjabi - Hindi Love Poems, Sad Poems, Shayari and English Status


Lakeera hatha diyaa || shayari

ਲਕਿਰਾਂ ਹਥਾਂ ਦਿਆਂ ਦਾ ਕੁਝ ਜ਼ੋਰ ਨੀ
ਪਿਆਰ ਹੀ ਤਾਂ ਮੰਗਿਆ ਸੀ ਮੰਗਿਆ ਕੁਝ ਹੋਰ ਨੀ
ਏਹਨੂੰ ਮੇਰੀ ਕਿਸਮਤ ਕਹਾਂ ਜਾ ਫੇਰ ਤੇਰਾਂ ਧੋਖਾ
ਜਵਾਬ ਤਾਂ ਮੈਂ ਵੀ ਦਵਾਂਗਾ ਕਿਉਂਕਿ ਸਮੇਂ ਦੀ ਸੱਟ ਵਿਚ ਸੋਰ ਨੀ

—ਗੁਰੂ ਗਾਬਾ 🌷

Title: Lakeera hatha diyaa || shayari


Reet chalai naa || true shayari

Jo beet gai
O dohroi na
Kisa da majk
Oudai na
Jo tera nal hoi
Hor nal kar jai na
Dukh da badla dukh
A reet chlai na ❤️

Manisha Mann✍️

Title: Reet chalai naa || true shayari