Kad nibhi aa kakhan di hawaaan de naal
bewafai kad turi hawawaan de naal
eh dil v pagal e samajhda nahi
mukadrr nahi badalde duwawa naal
Mohobbat vale khuab nigahan ch paal
Soye tusi vi ho soye asi vi haan..!!
Jannat jehi us alag duniya ch
Khoye tusi vi ho khoye asi vi haan..!!
Gam pyar de gal la kaliyan raatan nu
Roye tusi vi ho roye asi vi haan..!!
Mohobbat di agg vich jal ke barbaad
Hoye tusi vi ho hoye asi vi haan..!!
ਮੋਹੁੱਬਤ ਵਾਲੇ ਖ਼ੁਆਬ ਨਿਗਾਹਾਂ ‘ਚ ਪਾਲ
ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ..!!
ਜੰਨਤ ਜਿਹੀ ਉਸ ਅਲੱਗ ਦੁਨੀਆਂ ‘ਚ
ਖੋਏ ਤੁਸੀਂ ਵੀ ਹੋ ਖੋਏ ਅਸੀਂ ਵੀ ਹਾਂ..!!
ਗ਼ਮ ਪਿਆਰ ਦੇ ਗਲ ਲਾ ਕਾਲੀਆਂ ਰਾਤਾਂ ਨੂੰ
ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ..!!
ਮੋਹੁੱਬਤ ਦੀ ਅੱਗ ਵਿੱਚ ਜਲ ਕੇ ਬਰਬਾਦ
ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ..!!