Tere pyaar waang saadhe iraade v kache nikale
naa chhadeyaa gya, ni dilo kadheyaa gyaa
ਤੇਰੇ ਪਿਆਰ ਵਾਂਗ ਸਾਡੇ ਇਰਾਦੇ ਵੀ ਕੱਚੇ ਨਿਕਲੇ,
ਨਾਂ ਛੱਡਿਆ ਗਿਆ, ਨਾ ਦਿਲੋ ਕੱਢਿਆ ਗਿਆ
Sadi zindagi da palla mukkadara ne
Fad tere naal injh baneya..!!
Hoye saah vi deewane tere yara
Ke asa tenu rabb manneya..!!
ਸਾਡੀ ਜ਼ਿੰਦਗੀ ਦਾ ਪੱਲਾ ਮੁਕੱਦਰਾਂ ਨੇ
ਫੜ ਤੇਰੇ ਨਾਲ ਇੰਝ ਬੰਨਿਆ..!!
ਹੋਏ ਸਾਹ ਵੀ ਦੀਵਾਨੇ ਤੇਰੇ ਯਾਰਾ
ਕਿ ਅਸਾਂ ਤੈਨੂੰ ਰੱਬ ਮੰਨਿਆ..!!