You are like a Shadow in Shining Sun…
Beam of Light in Darkness…
Stars with Moon…
You are my Saviour you are the one to whom my Life is Bestowed…🫂
Enjoy Every Movement of life!
You are like a Shadow in Shining Sun…
Beam of Light in Darkness…
Stars with Moon…
You are my Saviour you are the one to whom my Life is Bestowed…🫂
Bolna tu v nahi te bulauna me v nahi
bhul tu v sakdi nai te bhulauna me v nahi
ਬੋਲਣਾ ਤੂੰ ਵੀ ਨਹੀਂ ਤੇ ਬੁਲਾਉਣਾ ਮੈਂ ਵੀ ਨਹੀਂ
ਭੁੱਲ ਤੂੰ ਵੀ ਸਕਦੀ ਨਹੀਂ
ਤੇ ਭੁਲਾਉਣਾ ਮੈਂ ਵੀ ਨਹੀਂ
Menu nahi pta c menu pyar hona e
Menu nahi pta c tere naal hona e❤️..!!
ਮੈਨੂੰ ਨਹੀਂ ਪਤਾ ਸੀ ਮੈਨੂੰ ਪਿਆਰ ਹੋਣਾ ਏ
ਮੈਨੂੰ ਨਹੀਂ ਪਤਾ ਸੀ ਤੇਰੇ ਨਾਲ ਹੋਣਾ ਏ❤️..!!