
ਦਿਨ ਤਾਂ ਨਿੱਕਲ ਜਾਊਗਾ
ਰਾਤ ਕੱਢਣੀ ਔਖੀ ਏ
ਕਿੱਤਾ ਇਸ਼ਕ ਓਹੀ ਸਮਝੁਗਾ
ਚੰਨ ਤਾਰਿਆਂ ਦੀ ਯਾਰੀ ਪੁਰਾਣੀ ਏ
ਟੁੱਟੇ ਤਾਰਿਆਂ ਦਾ ਆਸਰਾ ਨਹੀ
ਤਾਹੀਓ ਇੱਛਾ ਮੰਗੀ ਜਾਂਦੀ ਐ
ਚੰਨ ਦੀ ਚਮਕ ਮੈਨੂੰ ਚੁੱਭ ਰਹੀ
ਬੱਦਲ ਛਾ ਗਏ ਤਾਂ ਮਿਲੀ ਸ਼ਾਂਤੀ ਏ
ਨਿੰਮੀ ਨਿੰਮੀ ਹਵਾ ਦਾ ਤੁਰਨਾ
ਮੇਰੇ ਯਾਰ ਦਾ ਪੈਗ਼ਾਮ ਲੈ ਆਉਣਾ
ਅਣੋਖਾ ਜਿਹਾ ਚਮਤਕਾਰ ਹੋ ਗਿਆ
ਸਰੂਰ ਐਸਾ ਸਾਰੀ ਰਾਤ ਨਾ ਮੈਂ ਸੁੱਤਾ
ਦੋਸ਼ ਅਣਗਿਣਤ ਲੁੱਕੇ ਬੈਠੇ ਨੇ ਅੰਦਰ
ਫਿਰ ਕਿਸ ਗਲੋ ਅਨਜਾਣ ਹੋ ਰਿਹਾ
ਕੱਲੇ ਬਹਿਕੇ ਹਨ੍ਹੇਰੇ ਨਾਲ਼ ਯਰਾਨੇ ਪਾਲਾ
ਦਿੱਲ ਦੀ ਗੱਲ ਦਾ ਮਹਿਤੇ ਸੱਭ ਚੱਕਦੇ ਸਵਾਦ ਆ
✍️ ਖੱਤਰੀ
Hun hassde vi nahi fer hanjhu vi na bhareyo
Jado chale jawange fer yaad vi na kareyo🤟..!!
ਹੁਣ ਹੱਸਦੇ ਵੀ ਨਹੀਂ ਫਿਰ ਹੰਝੂ ਵੀ ਨਾ ਭਰਿਓ
ਜਦੋਂ ਚਲੇ ਜਾਵਾਂਗੇ ਫਿਰ ਯਾਦ ਵੀ ਨਾ ਕਰਿਓ🤟..!!