Best Punjabi - Hindi Love Poems, Sad Poems, Shayari and English Status
Kalam
Lok Aaye – Gaye,
Rog Lagge – Latthe,
Rata Fark Na Peya,
Khavrey Jaan Nikkal Jaave Kalam Chaddi Te…..
ਲੋਕ ਆਏ ਗਏ,
ਰੋਗ ਲੱਗੇ ਲੱਥੇ,
ਰਤਾ ਫਰਕ ਨਾ ਪਿਆ,
ਖਵਰੇ ਜਾਣ ਨਿੱਕਲ ਜਾਵੇ ਕਲਮ ਛੱਡੀ ਤੇ।।
✍:Hr-Patto
Title: Kalam
Tere gam || sad in love || Punjabi status
Gall sun lai sajjna ve
Tere gam vich jhalle Haan..!!
Bhawein bheed e lokaan di
Tere bin ikalle Haan..!!
ਗੱਲ ਸੁਣ ਲੈ ਸੱਜਣਾ ਵੇ
ਤੇਰੇ ਗ਼ਮ ਵਿੱਚ ਝੱਲੇ ਹਾਂ..!!
ਭਾਵੇਂ ਭੀੜ ਏ ਲੋਕਾਂ ਦੀ
ਤੇਰੇ ਬਿਨ ਇਕੱਲੇ ਹਾਂ..!!

