
oh beeba game tatu sohni khedi
par banda galt chun leya
Saadgi ch rehan de shonk ne awalle😇
Na dekh lokan vall bahla sajjde haan🙏..!!
Na aakda nu rakhiye na rohab rakhde haan🤗
Taan hi kayi dila te sidha vajjde haan❤️..!!
ਸਾਦਗੀ ‘ਚ ਰਹਿਣ ਦੇ ਸ਼ੌਂਕ ਨੇ ਅਵੱਲੇ😇
ਨਾ ਦੇਖ ਲੋਕਾਂ ਵੱਲ ਬਾਹਲਾ ਸੱਜਦੇ ਹਾਂ🙏..!!
ਨਾ ਆਕੜਾਂ ਨੂੰ ਰੱਖੀਏ ਨਾ ਰੋਹਬ ਰੱਖਦੇ ਹਾਂ🤗
ਤਾਂ ਹੀ ਕਈ ਦਿਲਾਂ ‘ਤੇ ਸਿੱਧਾ ਵੱਜਦੇ ਹਾਂ❤️..!!
Kattiye raatan jaag jaag asi ikalleyan
Sanu mohobbtan ne kita e jhalleyan..!!
Lyi jaan ehna dard awlleyan
Sanu mohobbtan ne kita e jhalleyan..!!
ਕੱਟੀਏ ਰਾਤਾਂ ਜਾਗ ਜਾਗ ਅਸੀਂ ਇਕੱਲਿਆਂ
ਸਾਨੂੰ ਮੋਹੁੱਬਤਾਂ ਨੇ ਕੀਤਾ ਏ ਝੱਲਿਆਂ..!!
ਲਈ ਜਾਨ ਇਹਨਾਂ ਦਰਦ ਅਵੱਲਿਆਂ
ਸਾਨੂੰ ਮੋਹੁੱਬਤਾਂ ਨੇ ਕੀਤਾ ਏ ਝੱਲਿਆਂ..!!