
Enjoy Every Movement of life!
Mainu shadd, eh banjaaryaa wangu raah te
tu vas jaake mehal vich
aakhir eh fakiraa de kol, rakhaa hi ki aa
ਮੈਨੂੰ ਛੱਡ ਏਹ ਬੰਜਾਰੀਆ ਵਾਂਗੂੰ ਰਾਹ ਤੇ
ਤੂੰ ਵੱਸ ਜਾਕੇ ਮਹਿਲਾ ਵਿੱਚ
ਆਖਿਰ ਏਹ ਫ਼ਕੀਰਾਂ ਦੇ ਕੋਲ਼ ਰਖਾਂ ਹੀ ਕਿ ਆ….
—ਗੁਰੂ ਗਾਬਾ 🌷
Yaad rakheyo!
Pyar de bahane sab kuj lutteya jawega 💔
ਯਾਦ ਰੱਖਿਓ!
ਪਿਆਰ ਦੇ ਬਹਾਨੇ ਸਭ ਕੁਝ ਲੁੱਟਿਆ ਜਾਵੇਗਾ 💔