Skip to content

Tu mere liye zaroori ||loVe shayari

Tu mere liye kitna zaroori hai, 
Ye tera jaanna usse bhi zyada zaroori hai…😊

तू मेरे लिए कितना जरूरी है,
ये तेरा जानना उससे भी ज्यादा जरूरी है…😊

Title: Tu mere liye zaroori ||loVe shayari

Best Punjabi - Hindi Love Poems, Sad Poems, Shayari and English Status


Chain Na mile || Punjabi shayari || true lines

Chain Na mile din rain Na mile
Ki kar ditta ishq halatan ne..!!
Menu pagl karke rakhta e
ehna athre jehe jajbata ne..!!

ਚੈਨ ਨਾ ਮਿਲੇ ਦਿਨ ਰੈਨ ਨਾ ਮਿਲੇ
ਕੀ ਕਰ ਦਿੱਤਾ ਇਸ਼ਕ ਹਾਲਾਤਾਂ ਨੇ..!!
ਮੈਨੂੰ ਪਾਗਲ ਕਰਕੇ ਰੱਖ ਦਿੱਤਾ ਏ
ਇਹਨਾਂ ਅੱਥਰੇ ਜਿਹੇ ਜਜ਼ਬਾਤਾਂ ਨੇ..!!

Title: Chain Na mile || Punjabi shayari || true lines


Zindagi esi da ki kariye || Punjabi status || love shayari

Us ton door jaan da sochiye na
Ohnu manda bolan to lakh dariye..!!
Je yaar bina jioni zindagi pawe
Dass zindagi esi da ki kariye..!!

ਉਸ ਤੋਂ ਦੂਰ ਜਾਣ ਦਾ ਸੋਚੀਏ ਨਾ
ਓਹਨੂੰ ਮੰਦਾ ਬੋਲਣ ਤੋਂ ਲੱਖ ਡਰੀਏ..!!
ਜੇ ਯਾਰ ਬਿਨਾਂ ਜਿਉਣੀ ਜ਼ਿੰਦਗੀ ਪਵੇ
ਦੱਸ ਜ਼ਿੰਦਗੀ ਐਸੀ ਦਾ ਕੀ ਕਰੀਏ..!!

Title: Zindagi esi da ki kariye || Punjabi status || love shayari