jhuthe husn/bewafa shayari
Bach k rho ehna husna ton yaaro
Eh jaan jaan keh k hi jaan lende ne..
Dilon ton tera karde si
jano wadh tere te marde si
tere karke duniyaa naal ladhde si
kite kho na dewa aise gallon darde si
ਦਿਲੋਂ ਤੋ ਤੇਰਾ ਕਰਦੇ ਸੀ,
ਜਾਨੋ ਵੱਧ ਤੇਰੇ ਤੇ ਮਰਦੇ ਸੀ
ਤੇਰੇ ਕਰਕੇ ਦੁਨੀਆ ਨਾਲ ਲੜਦੇ ਸੀ,
ਕਿਤੇ ਖੋ ਨਾ ਦੇਵਾ ਏਸੇ ਗੱਲੋ ਡਰਦੇ ਸੀ
Chhedan wali kashti da musafir han main
hauli hauli tere pyaar de samandar vich dub jawanga main
teriyaan yadan di plangh vich, sda lai sau jawanga main
ਛੇਦਾਂ ਵਾਲੀ ਕਿਸ਼ਤੀ ਦਾ ਮੁਸਾਫਿਰ ਹਾਂ ਮੈਂ
ਹੌਲੀ ਹੌਲੀ ਤੇਰੇ ਪਿਆਰ ਦੇ ਸਮੁੰਦਰ ਵਿਚ ਡੁੱਬ ਜਾਵਾਂਗਾ ਮੈਂ
ਤੇਰੀਆਂ ਯਾਦਾਂ ਦੀ ਪਲੰਘ ਵਿੱਚ, ਸਦਾ ਲਈ ਸੋ ਜਾਵਾਂਗਾ ਮੈਂ .. #GG