Sajjna naal gurhiyan preeta payian ne
Asa taan layian ne❤️..!!
Ki dassa dil te kabja maar gye
Asi taan haar gye🥀..!!
ਸੱਜਣਾ ਨਾਲ ਗੂੜ੍ਹੀਆਂ ਪ੍ਰੀਤਾਂ ਪਾਈਆਂ ਨੇ
ਅਸਾਂ ਤਾਂ ਲਾਈਆਂ ਨੇ❤️..!!
ਕੀ ਦੱਸਾਂ ਦਿਲ ਤੇ ਕਬਜ਼ਾ ਮਾਰ ਗਏ
ਅਸੀਂ ਤਾਂ ਹਾਰ ਗਏ🥀..!!
Mirgaa de andr hi kasturi hundi e,
Har kam layi mehnat zaroori hundi e…
Mombatti te kade kadhahe rijhde nhi hunde,
Suraj kade vi kaniya de vich bhijjde nhi hunde…🙌
ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ,
ਹਰ ਕੰਮ ਲਈ ਮਿਹਨਤ ਜਰੂਰੀ ਹੁੰਦੀ ਏ…
ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ…🙌