
ਤੇਰੇ ਨਾਲ ਪਿਆਰ ਏਹਨਾਂ ਮੇਰਾ
ਤੈਨੂੰ ਖੋਨ ਵਾਰੇ ਵੀ ਨਹੀਂ ਸੋਚ ਸਕਦਾ ਮੈਂ
ਖੁਦ ਨੂੰ ਖੋ ਕੇ ਤੈਨੂੰ ਪਾ ਲਈ ਐਂ
ਕਿੳਂਕਿ ਤੈਨੂੰ ਖੋਨ ਵਾਰੇ ਵੀ ਨਹੀਂ ਸੋਚ ਸਕਦਾ ਮੈਂ
ਜਿ ਕਰਦਾ ਮਿਟਾ ਲਵਾਂ ਖੂਦ ਨੂੰ
ਜਦੋਂ ਪਾਸ਼ ਮੇਰੇ ਤੂ ਨਹਿਓ ਹੂੰਦਾ
ਐਹ ਹੰਜੂਆ ਨੂੰ ਤਾਂ ਰੋਕ ਲੇੰਦਾ ਹਾਂ ਮੈਂ
ਪਰ ਖਯਾਲਾ ਤੇ ਸਜਣਾ ਨੂੰ ਕੋਈ ਕਿਦਾਂ ਖੋ ਸਕਦਾਂ
ਰਾਵਾਂ ਤਾਂ ਵੱਖਰੀ ਹੋ ਗਈ ਹੈ ਸਾਡੀ
ਪਰ ਇਸ਼ਕੇ ਦੀ ਚਾਹਤ ਨੂੰ ਕੋਨ ਖੋ ਸਕਦਾਂ
ਐਹ ਕਮਲੇ ਦਿਲ ਨੂੰ ਸੋ ਵਾਰ ਮਣਾਂ ਕੇ ਵੇਖਿਆ
ਪਰ ਗੱਲਾਂ ਮੇਰੀਆਂ ਨੂੰ ਐਹ ਮੰਨਦਾਂ ਨੀ
ਮੈਂ ਤਾਂ ਦਸਿਆ ਸੀ ਕਿ ਤੂੰ ਝਡ ਦਿੱਤਾ ਐਂ ਮੈਨੂੰ
ਪਰ ਕਮਲਾ ਕਹਿੰਦਾ ਮੈਨੂੰ ਝੂਠਾ ਗਲਾਂ ਮੇਰੀਆਂ ਨੂੰ ਮੰਨਿਆ ਨੀ
ਇੰਤਜ਼ਾਰ ਤਾਂ ਤੇਰਾਂ ਮੈਂ ੳਮਰ ਭਰ ਕਰ ਸਕਦਾ
ਪਰ ਤਾਣੇ ਲੋਕਾਂ ਦੇ ਜ਼ਰੇ ਮੈਥੋਂ ਜਾਂਦੇ ਨੀ
ਮੈਂ ਥੱਕ ਗਿਆ ਦੱਸ ਦੱਸ ਲੋਕਾਂ ਨੂੰ ਕਿ ਤੂੰ ਮੈਨੂੰ ਧੋਖਾ ਨੀਂ ਦਿੱਤਾ
ਤੈਨੂੰ ਹੂਣ ਖੁਦ ਆਕੇ ਦਸਣਾਂ ਪੇਣਾ ਐਹ ਲੋਕ ਗਲ ਮੇਰੀ ਨੂੰ ਸਮਝ ਪਾਂਦੇ ਨੀ
—ਗੁਰੂ ਗਾਬਾ 🌷💐
Asin tan khud aapniyaan mehflan diyaan
tahniyaan chhang aaye
tel unde hoye v khushi te diwe bujaa aye