Best Punjabi - Hindi Love Poems, Sad Poems, Shayari and English Status
Kitna pata hai ishq ka
तुम हमसे इश्क की बाते करते हो
तुम्हे कितना ही पता हैं ईश्क का
नशा जिस्म और बदसलूकी
तुम्हे इतना ही पता हैं ईश्क का
Title: Kitna pata hai ishq ka
Jinna pyar tere naal kareya e || true love Punjabi shayari || best Punjabi status
Tenu rabb mann sajjna chah leya e
Dil kamle ne hun horan nu chahuna nahi..!!
Jinna pyar tere naal kreya e
Onna hor kise naal hona nahi..!!
ਤੈਨੂੰ ਰੱਬ ਮੰਨ ਸੱਜਣਾ ਚਾਹ ਲਿਆ ਏ
ਦਿਲ ਕਮਲੇ ਨੇ ਹੁਣ ਹੋਰਾਂ ਨੂੰ ਚਾਹੁਣਾ ਨਹੀਂ..!!
ਜਿੰਨਾ ਪਿਆਰ ਤੇਰੇ ਨਾਲ ਕਰਿਆ ਏ
ਓਨਾ ਹੋਰ ਕਿਸੇ ਨਾਲ ਹੋਣਾ ਨਹੀਂ..!!