Best Punjabi - Hindi Love Poems, Sad Poems, Shayari and English Status
BHULAUNA ME V NAHI | Love status
Bolna tu v nahi te bulauna me v nahi
bhul tu v sakdi nai te bhulauna me v nahi
ਬੋਲਣਾ ਤੂੰ ਵੀ ਨਹੀਂ ਤੇ ਬੁਲਾਉਣਾ ਮੈਂ ਵੀ ਨਹੀਂ
ਭੁੱਲ ਤੂੰ ਵੀ ਸਕਦੀ ਨਹੀਂ
ਤੇ ਭੁਲਾਉਣਾ ਮੈਂ ਵੀ ਨਹੀਂ
Title: BHULAUNA ME V NAHI | Love status
Allah to siwa || sad but true shayari || life shayari
Menu haddon vadh pyar de nikhareya e ohne
Nigh eho jehe pyar da kite maneya hi nahi..!!
Kyu kara mein mohobbat duniya de naal
Jad menu Allah ton siwa kise janeya hi nahi..!!
ਮੈਨੂੰ ਹੱਦੋਂ ਵੱਧ ਪਿਆਰ ਦੇ ਨਿਖਾਰਿਆ ਏ ਓਹਨੇ
ਨਿੱਘ ਇਹੋ ਜਿਹੇ ਪਿਆਰ ਦਾ ਕਿਤੇ ਮਾਣਿਆ ਹੀ ਨਹੀਂ..!!
ਕਿਉਂ ਕਰਾਂ ਮੈਂ ਮੋਹੁੱਬਤ ਦੁਨੀਆਂ ਦੇ ਨਾਲ
ਜਦ ਮੈਨੂੰ ਅੱਲਾਹ ਤੋਂ ਸਿਵਾ ਕਿਸੇ ਜਾਣਿਆ ਹੀ ਨਹੀਂ..!!