Skip to content

Khuab shayari || sad but true lines

Sad but true Punjabi shayari || ਖ਼ਵਾਬਾਂ ਦੀ ਦੁਨੀਆ ਵੀ ਕਿੰਨੀ ਰੰਗੀਨ ਹੈ 
ਨਿੱਤ ਹੀ ਖਵਾਬ ਦੇਖਦੇ, ਨਿੱਤ ਹੀ ਟੁੱਟਦੇ 
ਪਰ ਫੇਰ ਵੀ ਇਹ ਖ਼ਵਾਬਾਂ ਦੀ ਦੁਨੀਆ 
ਸੱਚ ਹੀ "ਜਲੰਧਰੀ" ਬੜੀ ਹਸੀਨ ਹੈ 
ਫੇਰ ਵੀ ਬੜੀ ਹਸੀਨ ਹੈ....... 
ਖ਼ਵਾਬਾਂ ਦੀ ਦੁਨੀਆ ਵੀ ਕਿੰਨੀ ਰੰਗੀਨ ਹੈ 
ਨਿੱਤ ਹੀ ਖਵਾਬ ਦੇਖਦੇ, ਨਿੱਤ ਹੀ ਟੁੱਟਦੇ 
ਪਰ ਫੇਰ ਵੀ ਇਹ ਖ਼ਵਾਬਾਂ ਦੀ ਦੁਨੀਆ 
ਸੱਚ ਹੀ “ਜਲੰਧਰੀ” ਬੜੀ ਹਸੀਨ ਹੈ 
ਫੇਰ ਵੀ ਬੜੀ ਹਸੀਨ ਹੈ……. 

Title: Khuab shayari || sad but true lines

Best Punjabi - Hindi Love Poems, Sad Poems, Shayari and English Status


Waqt jadon ik waar guzar janda || life and motivational shayarii

ਵਕ਼ਤ ਇਕ ਵਾਰ ਜਦੋਂ ਗੁਜ਼ਰ ਜਾਂਦਾ
ਫਿਰ ਮੁੜਕੇ ਨਹੀ ਆਉਂਦਾ
ਓਹਦਾ ਹੀ ਜੇ ਵਿਸ਼ਵਾਸ ਇਕ ਵਾਰੀ ਜੇ ਟੁੱਟ ਜਾਵੇ
ਫੇਰ ਵਿਸ਼ਵਾਸ ਨਹੀਂ ਹੂੰਦਾ
ਕਿਸੇ ਨੂੰ ਮਾੜਾ ਕਹਿਣ ਵਾਲਾ
ਖੁਦ ਚੰਗਾ ਨੀਂ ਹੁੰਦਾ

 ਕਿਸੇ ਵਧਿਆ ਬੰਦੇ ਦੀ ਤਲਾਸ਼ ਤੋਂ ਵਧੀਆ
ਖੁਦ ਵਧੀਆ ਬਨੋ
ਜੇ ਮਿਲੇ ਕੋਈ ਸਵਾਲ ਜੇਹਾ
ਓਹਣਾ ਦੇ ਅੱਗੇ ਤੁਸੀਂ ਜਵਾਬ ਬਨੋ
ਰਾਹ ਤੇ ਕੰਢੇ ਤਾ ਰੱਬ ਆਪ ਵੇਖ ਲੇੰਦਾ ਐ
ਤੁਸੀਂ ਮੰਜ਼ਿਲ ਨੂੰ ਚਾਹੁਣ ਵਾਲੇ ਇਨਸਾਨ ਬਨੋ

—ਗੁਰੂ ਗਾਬਾ 🌷

Title: Waqt jadon ik waar guzar janda || life and motivational shayarii


BIRHA DI PEEDH MAITHON | BIRHA SHAYARI

birha punjabi shayari very dard sad, tu maithon bhuli nai jaani

Eh birha di peedh maithon sambhali nai jaani tu shayed mainu bhul gai, par maithon bhuli nai jaani