Best Punjabi - Hindi Love Poems, Sad Poems, Shayari and English Status
CHUP REHNA SIKH LIYA
ਚੁੱਪ ਰਹਿਣਾ ਸਿੱਖ ਲਿਆ
ਦੁੱਖ ਸਹਿਣਾ ਸਿੱਖ ਲਿਆ
ਤੇਰੇ ਬਿਨਾ ਅਸੀਂ ਇਕੱਲੇ ਰਹਿਣਾ ਸਿੱਖ ਲਿਆ
Chup rehna sikh liya
dukh sehna sikh liya
tere bina asin ikale rehna sikh liya
Title: CHUP REHNA SIKH LIYA
Dekh ke tenu dhadkan vadh jandi e || love shayari || Punjabi shayari
Vekhke tenu dhadkan vadh jandi e😍
Kaabu vich nhi rehndi aarzoo
Roohan di had tapp jandi e🥰
Yaad teri kamal di
Nede aun te nass jandi e🙃
Jandi jandi hoyi v
Tand kass jandi e❤️
ਵੇਖਕੇ ਤੈਨੂੰ ਧੜਕਣ ਵੱਧ ਜਾਂਦੀ ਐ😍
ਕਾਬੂ ਵਿੱਚ ਨਹੀਂ ਰਹਿੰਦੀ ਆਰਜ਼ੂ ,
ਰੂਹਾਂ ਦੀ ਹੱਦ ਟੱਪ ਜਾਂਦੀ ਐ🥰
ਯਾਦ ਤੇਰੀ ਕਮਾਲ ਦੀ ਐ
ਨੇੜੇ ਆਉਣ ਤੇ ਨੱਸ ਜਾਂਦੀ ਐ ,🙃
ਜਾਂਦੀ ਜਾਂਦੀ ਹੋਈ ਵੀ
ਤੰਦ ਕੱਸ ਜਾਂਦੀ ਐ❤️