Skip to content

Nanak || guru Nanak quotes || ghaint status

Mein akhan band kar takkna chaheya
Roshni hoyi taan dikheya Nanak..!!
Mein suas suas ohnu yaad kra
Mere sahaan utte likheya nanak..!!

ਮੈਂ ਅੱਖਾਂ ਬੰਦ ਕਰ ਤੱਕਣਾ ਚਾਹਿਆ
ਰੌਸ਼ਨੀ ਹੋਈ ਤਾਂ ਦਿਖਿਆ ਨਾਨਕ..!!
ਮੈਂ ਸੁਆਸ ਸੁਆਸ ਉਹਨੂੰ ਯਾਦ ਕਰਾਂ
ਮੇਰੇ ਸਾਹਾਂ ਉੱਤੇ ਲਿਖਿਆ ਨਾਨਕ..!!

Title: Nanak || guru Nanak quotes || ghaint status

Best Punjabi - Hindi Love Poems, Sad Poems, Shayari and English Status


Rabb Wang tenu yaad kar || punjabi love shayari

Rabb Wang tenu yaad kar kar
Yaadan teriyan ch tar jana ik din..!!
Ishq tere ch ibadat kar kar
Pagl ho ke Mar jana ik din..!!

ਰੱਬ ਵਾਂਗ ਤੈਨੂੰ ਯਾਦ ਕਰ ਕਰ
ਯਾਦਾਂ ਤੇਰੀਆਂ ‘ਚ ਤਰ ਜਾਣਾ ਇੱਕ ਦਿਨ..!!
ਇਸ਼ਕ ਤੇਰੇ ‘ਚ ਇਬਾਦਤ ਕਰ ਕਰ
ਪਾਗਲ ਹੋ ਕੇ ਮਰ ਜਾਣਾ ਇੱਕ ਦਿਨ..!!

Title: Rabb Wang tenu yaad kar || punjabi love shayari


Ohna parindeyaa nu kaid || Attitude SHayari Punjabi

Ohna parindeyaa nu kaid karna meri fitrat ch nahi,
Jo saadhe naal reh ke gairan naal udan da shaunk rakhde rahe

ਉਨ੍ਹਾ ਪਰਿੰਦੇਆ ਨੂੰ ਕੈਦ ਕਰਨਾ ਮੇਰੀ ਫ਼ਿਤਰਤ ਚ ਨਹੀਂ,
ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ …..

Title: Ohna parindeyaa nu kaid || Attitude SHayari Punjabi