Skip to content

दीवानों की बस्ती || Toot jate hain dil || sad but true shayari

हम दीवानों की बस्ती में, दीवाना एक और भी आया है..
घबराया हुआ है थोड़ा सा, नाम भी अपना बताया है..
चेहरे की शिकन उसकी साफ जाहिर करती है..
के टूट जाते हैं दिल, जिस नगरी में, उसने भी वहाँ हुनर ​​अजमाया है..💯

Title: दीवानों की बस्ती || Toot jate hain dil || sad but true shayari

Best Punjabi - Hindi Love Poems, Sad Poems, Shayari and English Status


Sajjna ve tere bina kakh de nahi

ਸੱਜਣਾ ਵੇ ਤੇਰੇ ਬਿਨਾ ਕੱਖ ਦੇ ਨਹੀ
ਏਦਾ ਲੱਗੇ ਤੇਰੇ ਬਿਨਾ ਬੱਚਦੇ ਨਹੀ
ਟੌਹਰ ਸੁਕੀਨੀ ਲਾ ਕੇ ਲੱਖ ਹੋ ਜਾਵਾ ਤਿਆਰ
ਸੱਚ ਜਾਣੀ ਤੇਰੇ ਬਿਨਾ ਜੱਚਦੇ ਨਹੀ

ਭਾਈ ਰੂਪਾ

Title: Sajjna ve tere bina kakh de nahi


Kaise ishqe ne rabba || love sad status

Kaise ishqe ne rabba zra chain vi na payiye
Ohnu yaad vi na aawe asi marde hi jayiye💔..!!

ਕੈਸੇ ਇਸ਼ਕੇ ਨੇ ਰੱਬਾ ਜ਼ਰਾ ਚੈਨ ਵੀ ਨਾ ਪਾਈਏ
ਉਹਨੂੰ ਯਾਦ ਵੀ ਨਾ ਆਵੇ ਅਸੀਂ ਮਰਦੇ ਹੀ ਜਾਈਏ💔..!!

Title: Kaise ishqe ne rabba || love sad status