Skip to content

HAR IK AKH NE || Sad Shayari in Punjabi

very sad shayari in punjabi || Har ik akh ne vekheya hanju digda meri akh ton par ehna hanjuaan nu samjhan vali koi akh na dikhi

Har ik akh ne vekheya
hanju digda meri akh ton
par ehna hanjuaan nu
samjhan vali koi akh na dikhi


Best Punjabi - Hindi Love Poems, Sad Poems, Shayari and English Status


Hazaar baar maaf kiya || shayari from heart sad

हजार बार माफ किया तुमने एक आखिरी दफा भी कर दो ना

दिल वीरान हो गया है तेरे जाने से एसे भर दो ना

 

तेरी खामोशिया पल-पल  मारेगी मुझे

अपना समझ ही फिर अपना कर दो ना

 

लाख बुरा हूँ चाहे मैं

पर हूँ तो तेरा समझो ना ….. एक आखिरी दफा माफ करो दो ना ।

 

 

तुझसे दूर जाऊ भी तो जाऊ कैसे टूजसे मेरी रूह जुड़ गयी है

तुझे नाराज करके मेरी रूह मेरे जिस्म से उड़ गयी  है ,

अपने गले लगा के कह दे की तू मेरी है

तुझे फिर देखने को मेरी आँख तरस गयी है ।

Title: Hazaar baar maaf kiya || shayari from heart sad


Me hun ni tainu pauna || sad punjabi shayari

ਥੱਲੇ ਬੈਠਾ ਰੋਇਆ ਕਰੇਗਾ ਬੇਸਹਾਰਿਆ ਦੇ ਵਾਂਗ
ਜਦ ਇੱਕ ਦਿਨ ਟੁੱਟ ਜਾਣਾ ਮੈ
ਉਹਨਾਂ ਤਾਰਿਆਂ ਦੇ ਵਾਂਗ
ਉਹਦੋ ਤਾ ਤੂੰ ਖੇਡਦਾ ਰਿਹਾ ਮੇਰੇ ਜ਼ਜ਼ਬਾਤਾਂ ਨਾਲ
ਦੱਸ ਫਿਰ ਅੱਜ ਕਿ ਹੋਇਆ ਤੇਰੇ ਹਲਾਤਾਂ ਨਾਲ
ਹੁਣ ਲੱਖ ਮਾਰੀ ਚੀਕਾਂ ਮੈ ਮੁੜ ਨੀ ਆਣਾ
ਹੁਣ ਲੱਖ ਮਾਰੀ ਚੀਕਾਂ ਮੈ ਮੁੜ ਨੀ ਆਣਾ
ਹੁਣ ਲੱਖ ਵਾਰੀ ਕਰੀ ਚੱਲ ਅਰਦਾਸਾਂ
ਮੈ ਹੁਣ ਨੀ ਤੈਨੂੰ ਪਾਉਣਾਂ

ਮੈ ਹੁਣ ਨੀ ਤੈਨੂੰ ਪਾਉਣਾਂ

Title: Me hun ni tainu pauna || sad punjabi shayari