Best Punjabi - Hindi Love Poems, Sad Poems, Shayari and English Status
zindagi diyaa thokraa || one line status life punjabi
zindagi diyaa thokraa v kamyabi da kaarn ban jaandiyaa ne
ਜ਼ਿੰਦਗੀ ਦੀਆਂ ਠੋਕਰਾਂ ਵੀ ਕਾਮਯਾਬੀ ਦਾ ਕਾਰਨ ਬਣ ਜਾਂਦੀਆ ਨੇ..
Title: zindagi diyaa thokraa || one line status life punjabi
RABB MANN BAITHA | SACHA LOVE SHAYARI
Me tainu aina chaa liya
ke tainu rabb mann baitha te
apna aap gwa liya
ਮੈਂ ਤੈਨੂੰ ਐਨਾ ਚਾਅ ਲਿਆ
ਕਿ ਤੈਨੂੰ ਰੱਬ ਮੰਨ ਬੈਠਾਂ ਤੇ
ਆਪਣਾ ਆਪ ਗਵਾ ਲਿਆ