kehdhaa asmaana cho liyaawe labhke
kithe dil laa liyaa, e, sedheaala chhad ke
chete koi aunda pal hou badha hi rawaunda pal
ambiyaa te pyaa jadon boor hunda e o ki kina mazboor hunda
ਕਿਹੜੇ ਅਸਮਾਨਾਂ ਚੋਂ ਲਿਆਵਾਂ ਲੱਭਕੇ….
ਕਿੱਥੇ ਦਿਲ ਲਾ ਲਿਆ,ਏ ਸੇਢੇਆਲਾ ਛੱਡਕੇ……..
ਚੇਤੇ ਕੋਈ ਆਉਂਦਾ ਪਲ਼..ਹੋਊ ਬੜਾ ਹੀ ਰਵਾਉਂਦਾ,ਪਲ਼……..
ਅੰਬੀਆਂ ਤੇ ਪਿਆ ਜਦੋ.ਬੂਰ ਹੁੰਦਾ ਏ-ਓ ਕੀ ਕਿੰਨਾ ਮਜਬੂਰ ਹੁੰਦਾ….
ਤੇਰਾ ਗੋਸ਼ਾ
Gummiyaan soortaan nu kaun modh ghalle
chit mera kone vich baitha vichaarda e
ehne hun zindri ton ki laina
eh taan maut nu pukaarda e
ਗੁੰਮੀਆਂ ਸੂਰਤਾਂ ਨੂੰ ਕੌਣ ਮੋੜ ਘੱਲੇ
ਚਿਤ ਮੇਰਾ ਕੋਨੇ ਵਿੱਚ ਬੈਠਾ ਵਿਚਾਰਦਾ ਏ
ਇਹਨੇ ਹੁਣ ਜ਼ਿੰਦਗੀ ਤੋਂ ਕੀ ਲੈਣਾ
ਇਹ ਤਾਂ ਮੌਤ ਨੂੰ ਪੁਕਾਰਦਾ ਏ