Enjoy Every Movement of life!
Rulan de dar ton bas andar hi dab lyian
Kuj khwahishan ohne te kujh mein..!!
ਰੁਲਨ ਦੇ ਡਰ ਤੋਂ ਬਸ ਅੰਦਰ ਹੀ ਦੱਬ ਲਈਆਂ
ਕੁਝ ਖਵਾਹਿਸ਼ਾਂ ਉਹਨੇ ਤੇ ਕੁਝ ਮੈਂ..!!
Galti te sunaun vale taan mile ne kayi
Samjhaun vale door tak dise hi nahi🙌..!!
Mere lafzaan nu bahuteyan ne laya dil te
Khamoshi nu samjheya kise vi nahi💔..!!
ਗ਼ਲਤੀ ‘ਤੇ ਸੁਣਾਉਣ ਵਾਲੇ ਤਾਂ ਮਿਲੇ ਨੇ ਕਈ
ਸਮਝਾਉਣ ਵਾਲੇ ਦੂਰ ਤੱਕ ਦਿਸੇ ਹੀ ਨਹੀਂ🙌..!!
ਮੇਰੇ ਲਫ਼ਜ਼ਾਂ ਨੂੰ ਬਹੁਤਿਆਂ ਨੇ ਲਾਇਆ ਦਿਲ ‘ਤੇ
ਖਾਮੋਸ਼ੀ ਨੂੰ ਸਮਝਿਆ ਕਿਸੇ ਵੀ ਨਹੀਂ💔..!!