Skip to content

Oyar ka ijhaar || प्यार का इजहार

मेरी सारी रातें तुम्हारी, मेरा हर दिन तुम्हारा।
मेरी सारी बातें तुम्हारी, मेरा हर क्षण तुम्हारा।
प्यार की सारी नगमे तुम्हारी, मेरा कतरा – कतरा अब हुआ तुम्हारा।
जाहिर है अब ये प्यार मेरा, बाकी अब है फैसला तुम्हारा। – ईशान कुमार वत्स

Title: Oyar ka ijhaar || प्यार का इजहार

Best Punjabi - Hindi Love Poems, Sad Poems, Shayari and English Status


Saanu ki pata tere dil || dhokhaa shayari

ਕਿਦਾਂ ਉਤਾਰਾਂ ਗਾਂ ਕਰਜ਼ ਤੇਰੇ ਦੋਖੇ ਦਾ
ਤੂੰ ਤਾਂ ਬਹੁਤ ਜਖ਼ਮ ਦਿਲ ਤੇ ਮੇਰੇ ਲਾਏ
ਮੈਂ ਤੈਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਹਾਂ ਪਰ
ਖਿਆਲਾਂ ਵਿਚ ਵੀ ਚੇਹਰਾ ਤੇਰਾਂ ਹੀ ਨਜ਼ਰ ਆਏ

ਅਸੀਂ ਦੋਵੇਂ ਦੁਖ ਸੁਖ ਦੇ ਸਾਥੀ ‌ਹੋਣੇ ਸੀ
ਪਰ ਤੇਰਿਆਂ ਰਾਹਾਂ ਕੁਝ ਹੋਰ ਹੀ ਸੀ
ਤੂੰ ਗੱਲ ਗੱਲ ਤੇ ਦੂਰ ਹੋਣ ਦੇ ਬਹਾਨੇ ਲੱਭ ਦਾ ਰਿਹਾ
ਔਰ ਅਸੀਂ ਤੈਨੂੰ ਪਿਆਰ ਕਰਦੇ ਰਹੇ
ਸਾਨੂੰ ਕੀ ਪਤਾ ਤੇਰੇ ਦਿਲ ਵਿਚ ਚੋਰ ਸੀ

—ਗੁਰੂ ਗਾਬਾ

Title: Saanu ki pata tere dil || dhokhaa shayari


Tere naam ❤️ || true love shayari || best Punjabi status

True love shayari || ghaint Punjabi status || Soohe akhran ch pyar da paigam tere naam
Meri mohobbat di duniyan da jahan tere naam
Bhari ambran ch ishqi udaan tere naam
Eh zind tere naam meri jaan tere naam..!!
Soohe akhran ch pyar da paigam tere naam
Meri mohobbat di duniyan da jahan tere naam
Bhari ambran ch ishqi udaan tere naam
Eh zind tere naam meri jaan tere naam..!!

Title: Tere naam ❤️ || true love shayari || best Punjabi status