Skip to content

Waqt || Hindi shayri || sad but true lines

वक़्त नूर को बेनूर कर देता है,
छोटे से जख्म को नासूर कर देता है,
कौन चाहता है अपनों से दूर रहना,
पर वक़्त सबको मजबूर कर देता है।💔💯

Title: Waqt || Hindi shayri || sad but true lines

Best Punjabi - Hindi Love Poems, Sad Poems, Shayari and English Status


2 kam nhi chalne || Punabi shayari

ਟਾਈਆ ਟਾਈਆ ਟਾਈਆ
ਕੋਠੇ ਤੇ ਕਿਤਾਬਾਂ ਪੜਾਈਆ
ਨਾਲੇ ਜੁਲਫਾ ਚੋ’ ਉਗਲਾ ਪਾਈਆ
2 ਕੰਮ ਨਹੀ ਚਲਣੇ ਕਰਲੇ
ਇਸ਼ਕ ਜਾ ਪੜਾਈਆ

Title: 2 kam nhi chalne || Punabi shayari


Adhooriya reejha || two line shayari

Hzara koshisha de bawzood vi Jo na pooriya ho sakiya,
Tera naam ohna reejha vich aunda e 💔

ਹਜਾਰਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਜੋ ਨਾ ਪੂਰੀਆਂ ਹੋ ਸਕੀਆਂ,
ਤੇਰਾ ਨਾਮ ਉਹਨਾਂ ਰੀਝਾਂ ਵਿੱਚ ਆਉਂਦਾ ਏ 💔

Title: Adhooriya reejha || two line shayari