Skip to content

IMG_20240328_183331

Title: IMG_20240328_183331

Best Punjabi - Hindi Love Poems, Sad Poems, Shayari and English Status


Char dina di zindagi || best punjabi status

Char dina di zindagi kehnde
Fer khaure kidhre luk jana..!!
Hass khed lai ki pta kad
Char dina ne mukk jana❤️..!!

ਚਾਰ ਦਿਨਾਂ ਦੀ ਜ਼ਿੰਦਗੀ ਕਹਿੰਦੇ
ਫਿਰ ਖੌਰੇ ਕਿੱਧਰੇ ਲੁਕ ਜਾਣਾ..!!
ਹੱਸ ਖੇਡ ਲੈ ਕੀ ਪਤਾ ਕਦ
ਚਾਰ ਦਿਨਾਂ ਨੇ ਮੁੱਕ ਜਾਣਾ❤️..!!

Title: Char dina di zindagi || best punjabi status


Waqt saada vi || time punjabi shayari

Ajh teri kal meri waari aa
keh gaye sach siyaane eh duniyadaari aa
jihde karmaa ch jo likhiyaa ant oh paa jaana
jad rabb di ho gai mehar waqt saadda v aa jaana

ਅੱਜ ਤੇਰੀ ਕੱਲ ਮੇਰੀ ਵਾਰੀ ਆ,,,
ਕਹਿ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ…
ਜਿਹਦੇ ਕਰਮਾਂ ‘ਚ ਜੋ ਲਿਖਿਆ ਅੰਤ ਉਹ ਪਾ ਜਾਣਾ,,,
ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ.

Title: Waqt saada vi || time punjabi shayari