Skip to content

1000051169

  • by

Title: 1000051169

Best Punjabi - Hindi Love Poems, Sad Poems, Shayari and English Status


Gehri shanti da parkop || zindai shayari || punjabi ghaint shayari

jithe mat ni mildi othe bahute raaz nahi daside
sap de dasn baad hi jehar de rang da pata lagda e
kise de kehn naal ni usdaad ban jaida, andar hankaar nu khatam karna painda hai
aaklan koi v bina jaankari de nahio karida, khatri andar gehri shaanti da parkop hunda ae

ਜਿੱਥੇ ਮੱਤ ਨੀ ਮਿਲਦੀ ਉਥੇ ਬਹੁਤੇ ਰਾਜ਼ ਨਹੀਂ ਦੱਸੀਦੇ,
ਸੱਪ ਦੇ ਡੱਸਣ ਬਾਅਦ ਹੀ ਜ਼ਹਿਰ ਦੇ ਰੰਗ ਦਾ ਪੱਤਾ ਲੱਗਦਾ ਏ।
ਕਿੱਸੇ ਦੇ ਕਹਿਣ ਨਾਲ਼ ਨੀ ਉਸਤਾਦ ਬਣ ਜਾਈਦਾ, ਅੰਦਰ ਹੰਕਾਰ ਨੂੰ ਖੱਤਮ ਕਰਨਾ ਪੈਂਦਾ ਹੈ,
ਆਕਲਣ ਕੋਈ ਵੀ ਬਿਨਾਂ ਜਾਣਕਾਰੀ ਦੇ ਨਹੀਓ ਕਰੀਦਾ ਖੱਤਰੀ ਅੰਦਰ ਗਹਿਰੀ ਸ਼ਾਂਤੀ ਦਾ ਪ੍ਰਕੋਪ ਹੁੰਦਾ ਏ

💯❤️ ਖੱਤਰੀ

Title: Gehri shanti da parkop || zindai shayari || punjabi ghaint shayari


Eh v shayed mera || Ajh de sameh di shayari Punjabi

Eh v shayed mera apna veham hai
koi deewa jagega meri kabar te
je hawa eho rahi kabraan ute taan ki
sabh gharaan ch vi deewe bujhe rehange

ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ ‘ਤੇ
ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ
ਸਭ ਘਰਾਂ ‘ਚ ਵੀ ਦੀਵੇ ਬੁਝੇ ਰਹਿਣਗੇ

Title: Eh v shayed mera || Ajh de sameh di shayari Punjabi