Skip to content

Mere naal gal taan kar lewo || Love shayari

ਮੇਰੇ ਨਾਲ ਗੱਲ ਤੇ ਕਰ,,
ਭਾਵੇਂ ਦੋ ਪੱਲ ਕਰ,,
ਮੇਰੇ ਨਾਲ ਗੱਲ ਤਾ ਕਰ,,,
ਤੇਰੇ ਬਿਨਾਂ ਮੇਰਾ ਦਿਲ ਨਈ ਲਗਦਾ,,
ਜੇ ਤੂੰ ਪਿਆਰ ਨਈ ਕਰਨਾ ਨਾ ਕਰ,,
ਪਰ ਗੱਲ ਤਾ ਕਰ,,,
ਜੇ ਸੱਚ ਪੁੱਛੇ ਤਾ ਇਸ਼ਕ ਆ ਤੇਰੇ ਨਾਲ,,
ਕੋਈ ਤਾ ਹੱਲ ਕਰ,,
ਮੇਰੇ ਨਾਲ ਗੱਲ ਕਰ,,

Title: Mere naal gal taan kar lewo || Love shayari

Best Punjabi - Hindi Love Poems, Sad Poems, Shayari and English Status


Mohobat ka mareez || hindi love shayari

बिन मंजिल का मुसाफिर उसे दर ब_दर भटकना पड़ा

तपती सहराव में नंगे पांव चला ही चलना पड़ा

ता_उम्र उसने खुदा का शुक्र ही अदा किया उसने

मोहब्बत का मरीज__दुआ में मौत मांगा पड़ा

Title: Mohobat ka mareez || hindi love shayari


Majbooriyaan majboor diyaan || SO Sad….

Meri tamanna na thi, tere vgair rehne ki,
Pr majboor ko majboor ki majbooriyaan majboor kar deti hai 🙏🏻

Title: Majbooriyaan majboor diyaan || SO Sad….