Skip to content

Rb nl mel

ਤੇਰੇ ਹੋਣ ਦਾ ਅਹਿਸਾਸ ਅੱਜ ਕੱਲ ਹੋਣ ਲੱਗ ਪਿਆ ਏ।

ਤੂੰ ਮੇਰੇ ਬਾਰੇ ਵੀ ਸੋਚਦਾ ਐਂ,

ਇਹ ਸੋਚ ਕੇ ਮਨ ਖੁਸ਼ੀ ਨਾਲ ਰੋਣ ਲੱਗ ਪਿਆ ਏ।

 

ਕਿਸੇ ਕਿਸੇ ਦੀ ਜ਼ਿੰਦਗ਼ੀ ਵਿੱਚ ਇਹ ਸੋਹਣਾਂ ਫੁੱਲ ਖਿਲਦਾ ਏ।

ਓਹ ਕਿਸਮਤ ਵਾਲਾ ਹੁੰਦਾ, 

ਜਿਹਨੂੰ ਰੱਬ ਆਪਣਾ ਬਣ ਕੇ ਮਿਲਦਾ ਏ।।❤️

 

 

Tere hon da ehsaas aj kl hon lag pya ae ..

Tu mere bare v sochda ae…

Eh soch man khushi nl ron lg pya ae….

 

Kise kise di zindgi ch eh sochna phul khilda ae…..

Oh kismt vala hunda….

Jihnu rb apna bn k milda ae❤️

Title: Rb nl mel

Best Punjabi - Hindi Love Poems, Sad Poems, Shayari and English Status


Jhoothi sohaa || sad shayari

ਲ਼ੋਕ ਝੁਠੀ ਸੋਹਾਂ ਖਾਂਦੇ ਨੇ
ਸਭ ਵਾਦੇ ਇਨ੍ਹਾਂ ਦੇ ਝੁਠੇ
ਇਣਹਾ ਦੀ ਸਚੀ ਗਲਾਂ ਸਮਝ ਕੇ
ਕਿਨੇਂ ਆਸ਼ਿਕ ਗਏ ਲੁਟੇ

ਚੇਹਰਾ ਇਣਹਾ ਦਾ ਇਦਾਂ ਦਾ
ਭਰੋਸਾ ਇਣਹਾ ਤੇ ਛੇਤੀ ਹੋ ਜਾਵੇ
ਜੋ ਤਕਲੇ ਇਣਹਾ ਦੀ ਅਖਾਂ ਵਲ਼
ਔਹ ਖਿਆਲਾਂ ਵਿਚ ਹੀ ਖੋ ਜਾਵੇ
ਪਤਾ ਨਹੀਂ ਕੇਹੜੇ ਦਰ ਤੇ ਜਾਂਦੇ ਨੇ
ਜੋ ਲ਼ੋਕ ਝੁਠੀ ਸੋਹਾਂ ਖਾਂਦੇ ਨੇ
—ਗੁਰੂ ਗਾਬਾ 🌷

Title: Jhoothi sohaa || sad shayari


GALTI IK V NAI || Dukh Status Punjabi

Duniyan nu meri haqiqat
bare pata v nai
ilzaam hazaaran ne
te galti ik v nai

ਦੁਨੀਆ ਨੂੰ ਮੇਰੀ ਹਕੀਕਤ
ਬਾਰੇ ਪਤਾ ਵੀ ਨਹੀਂ
ਇਲਜ਼ਾਮ ਹਜ਼ਾਰਾਂ ਨੇ
ਤੇ ਗਲਤੀ ਇਕ ਵੀ ਨਹੀਂ

Title: GALTI IK V NAI || Dukh Status Punjabi