Tere aune de samein⏳ ne hoye lagda🤔
Hun ghadiyan ⏲️te nazran rakhde haan👀..!!
Tere kadman 🚶di mitti nu sir mathe launa😇
Taan hi boohe ch khlo raahan takkde haan🙈..!!
ਤੇਰੇ ਆਉਣੇ ਦੇ ਸਮੇਂ⏳ ਨੇ ਹੋਏ ਲੱਗਦਾ🤔
ਹੁਣ ਘੜੀਆਂ⏲️ ‘ਤੇ ਨਜ਼ਰਾਂ ਰੱਖਦੇ ਹਾਂ👀..!!
ਤੇਰੇ ਕਦਮਾਂ🚶 ਦੀ ਮਿੱਟੀ ਨੂੰ ਸਿਰ ਮੱਥੇ ਲਾਉਣਾ😇
ਤਾਂ ਹੀ ਬੂਹੇ ‘ਚ ਖਲੋ ਰਾਹਾਂ ਤੱਕਦੇ ਹਾਂ🙈..!!
Tere haase gusse ishq diyan😘
Dil nu laggiyan loda ne🤗..!!
Mere kamle jhalle dil nu sajjna❤️
Tere pyar diyan hi thoda ne😊..!!
ਤੇਰੇ ਹਾਸੇ ਗੁੱਸੇ ਇਸ਼ਕ ਦੀਆਂ😘
ਦਿਲ ਨੂੰ ਲੱਗੀਆਂ ਲੋੜਾਂ ਨੇ🤗..!!
ਮੇਰੇ ਕਮਲੇ ਝੱਲੇ ਦਿਲ ਨੂੰ ਸੱਜਣਾ❤️
ਤੇਰੇ ਪਿਆਰ ਦੀਆਂ ਹੀ ਥੋੜਾਂ ਨੇ😊..!!