Naseeb Apna Hai Ruthe Hue Sanam Ki Tarah
Agar Khushi Kabhi Milti Bhi Hai To Gham Ki Tarah.
Rekhta Pataulvi
Naseeb Apna Hai Ruthe Hue Sanam Ki Tarah
Agar Khushi Kabhi Milti Bhi Hai To Gham Ki Tarah.
Rekhta Pataulvi
Yaad taan teri bhut aundi e
Par tere rukhepan ton darde haan..!!
Taan hi kuj kehnde nahi tenu
Bas chup reha karde haan🙂..!!
ਯਾਦ ਤਾਂ ਤੇਰੀ ਬਹੁਤ ਆਉਂਦੀ ਏ
ਪਰ ਤੇਰੇ ਰੁੱਖੇਪਣ ਤੋਂ ਡਰਦੇ ਹਾਂ..!!
ਤਾਂ ਹੀ ਕੁਝ ਕਹਿੰਦੇ ਨਹੀਂ ਤੈਨੂੰ
ਬਸ ਚੁੱਪ ਰਿਹਾ ਕਰਦੇ ਹਾਂ🙂..!!
Jad dil kare much morhde ne mere to
Dil vich rakhiyan sab fikran nu kadd ke..!!
Chale jande ne oh aksar laparwah ho ke
Menu raat de hanereyan ch ikalleya Chadd ke..!!
ਜਦ ਦਿਲ ਕਰੇ ਮੁੱਖ ਮੋੜਦੇ ਨੇ ਮੇਰੇ ਤੋਂ
ਦਿਲ ਵਿੱਚ ਰੱਖੀਆਂ ਸਭ ਫ਼ਿਕਰਾਂ ਨੂੰ ਕੱਢ ਕੇ..!!
ਚਲੇ ਜਾਂਦੇ ਨੇ ਉਹ ਅਕਸਰ ਲਾਪਰਵਾਹ ਹੋ ਕੇ
ਮੈਨੂੰ ਰਾਤ ਦੇ ਹਨੇਰਿਆਂ ‘ਚ ਇਕੱਲਿਆਂ ਛੱਡ ਕੇ..!!