ਮਾਪਿਆਂ ਤੋਂ ਕਦੇ ਦੂਰ ਨਹੀਂ ਲੰਘੀਦਾ
ਸੱਚ ਕਹਿਣੋ ਕਿਸੇ ਦੇ ਮੂਹਰੇ ਨਹੀਂ ਸੰਗੀਂਦਾ !
ਰਾਹ ਜਾਂਦੇ ਦੇਖ ਕੇ ,ਕਦੇ ਨਹੀਂ ਖੰਘੀਦਾ,
ਰੱਬ ਦੀ ਰਜ਼ਾ ਵਿੱਚ ਰਹੀਦਾ,
ਤੇ ਸਰਬਤ ਦਾ ਭਲਾ ਮੰਗੀਂਦਾ !!!
ਮਾਪਿਆਂ ਤੋਂ ਕਦੇ ਦੂਰ ਨਹੀਂ ਲੰਘੀਦਾ
ਸੱਚ ਕਹਿਣੋ ਕਿਸੇ ਦੇ ਮੂਹਰੇ ਨਹੀਂ ਸੰਗੀਂਦਾ !
ਰਾਹ ਜਾਂਦੇ ਦੇਖ ਕੇ ,ਕਦੇ ਨਹੀਂ ਖੰਘੀਦਾ,
ਰੱਬ ਦੀ ਰਜ਼ਾ ਵਿੱਚ ਰਹੀਦਾ,
ਤੇ ਸਰਬਤ ਦਾ ਭਲਾ ਮੰਗੀਂਦਾ !!!
💕ਓਹਦੇ ਦੂਰ ਜਾਣ ਤੋਂ ਬਾਅਦ ਪਤਾ ਲੱਗਿਆ
ਕੇ ਕਿੰਨਾ ਜਿਆਦਾ ਕਰੀਬ ਹੋਗਿਆ ਸੀ,,, ਝੱਲਾ ਜਿਹਾ💕
Ohde door jaan to baad pta lggea…
K kina jyada kreeb hogea c ….jhalla jea!!!
kittu
Tera sajda khuda da sajda jiwe
Tu Dilo dimaag te chdeya surror jeha..!!
Ibadat Teri ch milda sukun sajjna
Tera chehra rabbi noor jeha..!!
ਤੇਰਾ ਸਜਦਾ ਖੁਦਾ ਦਾ ਸਜਦਾ ਜਿਵੇਂ
ਤੂੰ ਦਿਲੋ-ਦਿਮਾਗ ਤੇ ਚੜ੍ਹਿਆ ਸਰੂਰ ਜਿਹਾ..!!
ਇਬਾਦਤ ਤੇਰੀ ‘ਚ ਮਿਲਦਾ ਸੁਕੂਨ ਸੱਜਣਾ
ਤੇਰਾ ਚਿਹਰਾ ਰੱਬੀ ਨੂਰ ਜਿਹਾ..!!