Years come n go, but this year I especially wish 4 u a double dose of health n happiness topped with loads of good fortune. Have a great year ahead! HAPPY NEW YEAR!
Years come n go, but this year I especially wish 4 u a double dose of health n happiness topped with loads of good fortune. Have a great year ahead! HAPPY NEW YEAR!
Eh dil vi dhadkda e tere layi
Saah mere vi hun Na rahe mere..!!
Akhan khulliyan rakha ya band kara
Hun tu hi dikhde menu char chuphere..!!
Meri dua sache rabb to e
Mere kadam naal naal chalan tere..!!
Palla tera hi mere hath ch howe
Jadon rabb di hazoori ch hon laawan phere..!!
ਇਹ ਦਿਲ ਵੀ ਧੜਕਦਾ ਏ ਤੇਰੇ ਲਈ
ਸਾਹ ਮੇਰੇ ਹੁਣ ਨਾ ਰਹੇ ਮੇਰੇ..!!
ਅੱਖਾਂ ਖੁੱਲੀਆਂ ਰੱਖਾਂ ਜਾਂ ਬੰਦ ਕਰਾਂ
ਹੁਣ ਤੂੰ ਹੀ ਦਿਖਦੈ ਮੈਨੂੰ ਚਾਰ ਚੁਫੇਰੇ..!!
ਮੇਰੀ ਦੁਆ ਸੱਚੇ ਰੱਬ ਤੋਂ ਏ
ਮੇਰੇ ਕਦਮ ਨਾਲ ਨਾਲ ਚੱਲਣ ਤੇਰੇ..!!
ਪੱਲਾ ਤੇਰਾ ਹੀ ਮੇਰੇ ਹੱਥ ‘ਚ ਹੋਵੇ
ਜਦੋਂ ਰੱਬ ਦੀ ਹਜ਼ੂਰੀ ‘ਚ ਹੋਣ ਲਾਵਾਂ ਫੇਰੇ..!!