Best Punjabi - Hindi Love Poems, Sad Poems, Shayari and English Status
Tu dil todan vich mashoor || sad Punjabi shayari || heart broken
Lagda sajjna tu vi magroor ho gaya
Tu tareya vangu hi sathon door ho gaya😢
Rakib labh lye, Chad sanu adhwate,
Dasseya Na ki satho yara kasoor ho gaya🙏
Tere gam hi handhavan joge reh gye
Zakham ishq da jma nasoor ho gaya😓
Asi taa tenu rabb bna rhe poojde
Amiri da lgda tenu garoor ho gaya🙌
Ajj vi sanu rehan udeeka teriyan “harsh”
Tu dil todan vich mashoor ho gaya💔
ਲੱਗਦਾ ਸੱਜਣਾ ਤੂੰ ਵੀ ਮਗਰੂਰ ਹੋ ਗਿਆ।
ਤੂੰ ਤਾਰਿਆਂ ਵਾਂਗੂੰ ਹੀ ਸਾਥੋਂ ਦੂਰ ਹੋ ਗਿਆ।😢
ਰਕੀਬ ਲੱਭ ਲਏ, ਛੱਡ ਸਾਨੂੰ ਅੱਧਵਾਟੇ ,,
ਦੱਸਿਆ ਨਾ ਕੀ ਸਾਥੋਂ ਯਾਰਾ ਕਸੂਰ ਹੋ ਗਿਆ।।🙏
ਤੇਰੇ ਗ਼ਮ ਹੀ ਹੰਢਾਵਣ ਯੋਗੇ ਰਹਿ ਗਏ,,
ਜਖ਼ਮ ਇੱਛਕ ਦਾ ਜਮਾਂ ਨਾਸੂਰ ਹੋ ਗਿਆ।।😓
ਅਸਾਂ ਤਾਂ ਤੈਂਨੂੰ ਰੱਬ ਬਣਾ ਕੇ ਰਹੇ ਪੂਜਦੇ,,
ਅਮੀਰੀ ਦਾ ਲੱਗਦਾ ਤੈਂਨੂੰ ਗਰੂਰ ਹੋ ਗਿਆ।।🙌
ਅੱਜ ਵੀ ਸਾਨੂੰ ਰਹਿਣ ਉਡੀਕਾਂ ਤੇਰੀਆਂ “ਹਰਸ”,,
ਤੂੰ ਦਿਲ ਤੋੜਨ ਵਿੱਚ ਮਸਹੂਰ ਹੋ ਗਿਆ।।💔