Skip to content

Ohna parindeyaa nu kaid || Attitude SHayari Punjabi

Ohna parindeyaa nu kaid karna meri fitrat ch nahi,
Jo saadhe naal reh ke gairan naal udan da shaunk rakhde rahe

ਉਨ੍ਹਾ ਪਰਿੰਦੇਆ ਨੂੰ ਕੈਦ ਕਰਨਾ ਮੇਰੀ ਫ਼ਿਤਰਤ ਚ ਨਹੀਂ,
ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ …..

Title: Ohna parindeyaa nu kaid || Attitude SHayari Punjabi

Best Punjabi - Hindi Love Poems, Sad Poems, Shayari and English Status


Tu badleya jag badaleya || 2 lines sad shayari

Tu badleya
jag badaleya
asi na badle
baki sabh badal gya

ਤੂੰ ਬਦਲਿਆ,
ਜਗ ਬਦਲਿਆ,
ਅਸੀ ਨਾ ਬਦਲੇ,
ਬਾਕੀ ਸਭ ਬਦਲ ਗਿਆ ☺️

Title: Tu badleya jag badaleya || 2 lines sad shayari


Tu judeya e rooh naal || punjabi status

Tu dard asi dukhde hirde haan
Tu hasa e te hassde chehre haan asi..!!
Tu judeya e naal na soch doori da
Tere haan sajjna ve tere haan asi..!!

ਤੂੰ ਦਰਦ ਅਸੀਂ ਦੁਖਦੇ ਹਿਰਦੇ ਹਾਂ
ਤੂੰ ਹਾਸਾ ਏ ਤੇ ਹੱਸਦੇ ਚਿਹਰੇ ਹਾਂ ਅਸੀਂ..!!
ਤੂੰ ਜੁੜਿਆ ਏ ਨਾਲ ਨਾ ਸੋਚ ਦੂਰੀ ਦਾ
ਤੇਰੇ ਹਾਂ ਸੱਜਣਾ ਵੇ ਤੇਰੇ ਹਾਂ ਅਸੀਂ..!!

Title: Tu judeya e rooh naal || punjabi status