
par bina byan kitteya..!!
Enjoy Every Movement of life!

kidaa lok sachaa pyaar bhul jaande
maitho jhootha pyaar bhuleyaa ni janda
eh kida har ik te dhul jande
maitho har ik te dhuleyaa ni janda
ਕਿਦਾਂ ਲੋਕ ਸਚਾ ਪਿਆਰ ਭੁਲ ਜਾਂਦੇ
ਮੇਥੋਂ ਝੂਠਾ ਪਿਆਰ ਭੁਲਿਆ ਨੀਂ ਜਾਂਦਾ
ਐਹ ਕਿਦਾਂ ਹਰ ਇੱਕ ਤੇ ਡੁੱਲ ਜਾਂਦੇ
ਮੇਥੋਂ ਹਰ ਇੱਕ ਤੇ ਡੁਲਿਆ ਨੀਂ ਜਾਂਦਾ
—ਗੁਰੂ ਗਾਬਾ 🌷
Umeed e zindagi tere ton
Aitbaar Na tutte🙏..!!
Oh mile Na mile menu
Sada pyar Na tutte🥰..!!
ਉਮੀਦ ਏ ਜ਼ਿੰਦਗੀ ਤੇਰੇ ਤੋਂ
ਐਤਬਾਰ ਨਾ ਟੁੱਟੇ🙏..!!
ਉਹ ਮਿਲੇ ਜਾਂ ਨਾ ਮਿਲੇ ਮੈਨੂੰ
ਸਾਡਾ ਪਿਆਰ ਨਾ ਟੁੱਟੇ🥰..!!