
Par hnjhu vi Na aaye..!!
Dil marda hi reha
Asi ro vi nhi paye..!!
Bawafa nahi c , shayad majboor c
Sanu chaddan ch , na ohda kasoor c
adhure mukaam te ,gayi chadd c
Ohda chaddna , shayad allah nu makroor c💔
ਬੇਵਫਾ ਨਹੀਂ ਸੀ, ਸ਼ਾਇਦ ਮਜ਼ਬੂਰ ਸੀ
ਸਾਨੂੰ ਛੱਡਣ ‘ਚ, ਨਾ ਓਹਦਾ ਕਸੂਰ ਸੀ
ਅਧੂਰੇ ਮੁਕਾਮ ਤੇ, ਗਈ ਛੱਡ ਸੀ
ਉਹਦਾ ਛੱਡਣਾ ਸ਼ਾਇਦ ਅੱਲ੍ਹਾ ਨੂੰ ਮਕਰੂਰ ਸੀ💔
(makroor- kabool)
Vichoda ki pya palle jhalleyan de sade
Seh tuhathon vi na howe
Seh sathon vi na howe..!!
Chain udde ne dhur ton ikalleyan de sade
Reh tuhathon vi na howe
Reh sathon vi na howe..!!
ਵਿਛੋੜਾ ਕੀ ਪਿਆ ਪੱਲੇ ਝੱਲਿਆਂ ਦੇ ਸਾਡੇ
ਸਹਿ ਤੁਹਾਥੋਂ ਵੀ ਨਾ ਹੋਵੇ
ਸਹਿ ਸਾਥੋਂ ਵੀ ਨਾ ਹੋਵੇ..!!
ਚੈਨ ਉੱਡੇ ਨੇ ਧੁਰ ਤੋਂ ਇਕੱਲਿਆਂ ਦੇ ਸਾਡੇ
ਰਹਿ ਤੁਹਾਥੋਂ ਵੀ ਨਾ ਹੋਵੇ
ਰਹਿ ਸਾਥੋਂ ਵੀ ਨਾ ਹੋਵੇ..!!