Tera chehra nazar aawe jad nihara chann taare..!!
Har sheh ch tu e.. tu hi e vich jag sare..!!
Khayal rehnda tera ang sang mere injh
Yaad aawe teri dekha jado kudrat de nazare..!!
ਤੇਰਾ ਚਿਹਰਾ ਨਜ਼ਰ ਆਵੇ ਜਦ ਨਿਹਾਰਾਂ ਚੰਨ ਤਾਰੇ..!!
ਹਰ ਸ਼ਹਿ ‘ਚ ਤੂੰ ਏ ਤੂੰ ਹੀ ਵਿੱਚ ਜੱਗ ਸਾਰੇ..!!
ਖਿਆਲ ਰਹਿੰਦਾ ਤੇਰਾ ਅੰਗ ਸੰਗ ਮੇਰੇ ਇੰਝ
ਯਾਦ ਆਵੇ ਤੇਰੀ ਦੇਖਾਂ ਜਦੋਂ ਕੁਦਰਤ ਦੇ ਨਜ਼ਾਰੇ..!!
Dil kare❤️ dil tere larh la lawa😊
Te pyar😍 vali baat koi pa lawa😇..!!
Akh jhapka 💕te raatan nu jaga lawa🙈
Tenu dekh dekh nindran handha lawa😘..!!
ਦਿਲ ਕਰੇ ❤️ਦਿਲ ਤੇਰੇ ਲੜ੍ਹ ਲਾ ਲਵਾਂ😊
ਤੇ ਪਿਆਰ 😍ਵਾਲੀ ਬਾਤ ਕੋਈ ਪਾ ਲਵਾਂ😇..!!
ਅੱਖ ਝਪਕਾਂ 💕ਤੇ ਰਾਤਾਂ ਨੂੰ ਜਗਾ ਲਵਾਂ🙈
ਤੈਨੂੰ ਦੇਖ ਦੇਖ ਨੀਂਦਰਾਂ ਹੰਢਾ ਲਵਾਂ😘..!!