
Tera badalda vateera Dino din..!!
Enjoy Every Movement of life!

Menu bhulde Na oh sunakhe jahe pal
Chehra mera jad pyar naal tu takkeya c..!!
Ho k Duniya de silsile ton paraa jehe
Hath dil mere te tu rakheya c..!!
ਮੈਨੂੰ ਭੁੱਲਦੇ ਨਾ ਉਹ ਸੁਨੱਖੇ ਜਿਹੇ ਪਲ
ਚਿਹਰਾ ਮੇਰਾ ਜਦ ਪਿਆਰ ਨਾਲ ਤੂੰ ਤੱਕਿਆ ਸੀ..!!
ਹੋ ਕੇ ਦੁਨੀਆਂ ਦੇ ਸਿਲਸਿਲੇ ਤੋਂ ਪਰਾਂ ਜਿਹੇ
ਹੱਥ ਦਿਲ ਮੇਰੇ ਤੇ ਤੂੰ ਰੱਖਿਆ ਸੀ..!!
Ohnu mere ch khaamiyaan millgiyan
ya kehlo kise nawe ch khoobiyan 😊
ਉਹਨੂੰ ਮੇਰੇ ‘ਚ ਖ਼ਾਮੀਆਂ ਮਿਲ ਗਈਆਂ
ਜਾਂ ਕਹਿ ਲਓ ਕਿਸੇ ਨਵੇਂ ‘ਚ ਖੂਬੀਆਂ 😊