Skip to content

Kamla Dil || Sad and love punjabi shayari

Eh dil kamla pata ni ki kar baitha
Mainu bin puchhe hi eh faisela kar baitha
es dharti te taan tutteya taara v ni digda
Tu kamleya chann naal hi dil laa baitha

ਇਹ ਦਿਲ ਕਮਲਾ ਪਤਾ ਨੀ ਕੀ ਕਰ ਬੈਠਿਆ
ਮੈਨੂੰ ਬਿਨ ਪੁੱਛੇ ਹੀ ਇਹ ਫ਼ੈਸਲਾ ਕਰ ਬੈਠਿਆ
ਇਸ ਧਰਤੀ ਤੇ ਤਾਂ ਟੁੱਟਿਆ ਤਾਰਾ ਵੀ ਨੀ ਡਿੱਗਦਾ
ਤੂੰ ਕਮਲਿਆਂ ਚੰਨ ਨਾਲ ਹੀ ਦਿਲ ਲਾ ਬੈਠਿਆ.. 

Title: Kamla Dil || Sad and love punjabi shayari

Best Punjabi - Hindi Love Poems, Sad Poems, Shayari and English Status


Nazrein gunahgaar aapki || hindi shayari || beautiful lines

Gunahgar to nazre hai aapki 
Wrna kaha ye phool se chehre naqab mangte hai😊

गुनाहगार तो नज़रे हैं आपकी
वरना कहाँ ये फूल से चेहरे नक़ाब मांगते हैं😊

Title: Nazrein gunahgaar aapki || hindi shayari || beautiful lines


Tu hi tu nazar aawe || love Punjabi status || love you

Dass sajjna tu menu ki kareya e🤔
Jo mere haaseyan de vich muskawe☺️..!!!
Esa rog akhiyan nu ki la gaya e🤦
Ke hun tu hi tu nazar aawe😍..!!

ਦੱਸ ਸੱਜਣਾ ਤੂੰ ਮੈਨੂੰ ਕੀ ਕਰਿਆ ਏ🤔
ਜੋ ਮੇਰੇ ਹਾਸਿਆਂ ਦੇ ਵਿੱਚ ਮੁਸਕਾਵੇਂ☺️..!!
ਐਸਾ ਰੋਗ ਅੱਖੀਆਂ ਨੂੰ ਕੀ ਲਾ ਗਿਆ ਏ🤦
ਕਿ ਹੁਣ ਤੂੰ ਹੀ ਤੂੰ ਨਜ਼ਰ ਆਵੇਂ😍..!!

Title: Tu hi tu nazar aawe || love Punjabi status || love you